ਮਨੀਪੁਰ: ਢਿੱਗਾਂ ਡਿੱਗਣ ਨਾਲ ਟੈਰੀਟੋਰੀਅਲ ਆਰਮੀ ਕੈਂਪ ‘ਚ 7 ਦੀ ਮੌਤ

in #started2 years ago

ਮਨੀਪੁਰ: ਢਿੱਗਾਂ ਡਿੱਗਣ ਨਾਲ ਟੈਰੀਟੋਰੀਅਲ ਆਰਮੀ ਕੈਂਪ ‘ਚ 7 ਦੀ ਮੌਤ

ਇੰਫਾਲ ਫਰੀ ਪ੍ਰੈੱਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਭਾਰਤੀ ਫੌਜ ਦੇ 107 ਟੈਰੀਟੋਰੀਅਲ ਆਰਮੀ ਦੇ ਜਵਾਨਾਂ ਵਜੋਂ ਹੋਈ ਹੈ। ਇਨ੍ਹਾਂ ਲੋਕਾਂ ਨੂੰ ਮਨੀਪੁਰ ਦੇ ਨੋਨੀ ਜ਼ਿਲ੍ਹੇ ਦੇ ਤੁਪੁਲ ਰੇਲਵੇ ਸਟੇਸ਼ਨ ਨੇੜੇ ਜਿਰੀਬਾਮ ਤੋਂ ਇੰਫਾਲ ਤੱਕ ਇੱਕ ਨਿਰਮਾਣ ਅਧੀਨ ਰੇਲਵੇ ਲਾਈਨ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ।ਜ਼ਾਰ ਕਰੋੜ…