ਬਟਾਲਾ ਰੋਡ ਪੁਲੀਸ ਥਾਣੇ ਦੇ ਸਾਹਮਣੇ ਠੰਢੇ ਮਿੱਠੇ ਜਲ ਦੀ ਛਬੀਲ ਲਾਈ

in #shri2 years ago

ਬਟਾਲਾ ਰੋਡ ਪੁਲੀਸ ਥਾਣੇ ਦੇ ਸਾਹਮਣੇ ਠੰਢੇ ਮਿੱਠੇ ਜਲ ਦੀ ਛਬੀਲ ਲਾਈ
IMG_20220608_141230.jpg

                          ਸ੍ਰੀ ਹਰਗੋਬਿੰਦਪੁਰ 4 ਜੂਨ           ਸ੍ਰੀ ਗੁਰੂ ਅਰਜਨ ਦੇਵ ਜੀ ਦਿ ਲਾਸਾਨੀ  ਸ਼ਹਾਦਤ ਨੂੰ ਸਮਰਪਤ ਬਟਾਲਾ ਰੋਡ ਪੁਲੀਸ ਥਾਣੇ ਦੇ ਸਾਹਮਣੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਇਹ ਛਬੀਲ ਸਵੇਰੇ ਨੌਂ ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਪੰਜ ਵਜੇ ਤੱਕ ਚੱਲੀ ਇਸ ਛਬੀਲ ਵਿੱਚੋਂ ਆਪਣੇ ਘਰ ਨੂੰ ਕੋਈ ਵੀ ਵਿਅਕਤੀ ਡੋਲ ਡਿੱਗੀ ਜਾਂ ਬੋਤਲਾਂ ਚ ਪਾ ਕੇ ਠੰਢਾ ਮਿੱਠਾ ਜਲ ਲਿਜਾ ਸਕਦਾ ਸੀ ਇਸ ਸਮੇਂ ਮਨ ਸੈਣੀ ਬੰਟੀ ਜੱਸਾ ਮਿਹਰ ਰਵੀ  ਫ਼ੌਜੀ ਕਿਰਪਾਲ ਸਿੰਘ ਹਰਦੇਵ ਸਿੰਘ ਨੇ ਬੜੀ ਸ਼ਰਧਾ ਅਤੇ ਨਿਮਰਤਾ ਨਾਲ ਹੱਥ ਜੋੜ ਜੋੜ ਕੇ ਸੰਤ ਨੂੰ ਠੰਢਾ ਮਿੱਠਾ ਜਲ ਪਿਲਾਇਆ ਅਤੇ ਬੱਸਾਂ ਨੂੰ ਵੀ ਰੋਕ ਰੋਕ ਕੇ ਠੰਢੇ ਮਿੱਠੇ ਜਲ ਦੀ ਸੇਵਾ ਕੀਤੀ ਅਤੇ ਨਾਲ ਪ੍ਰਸ਼ਾਦ ਵੀ ਵੰਡਿਆ