ਸੀ ਐੱਚ ਸੀ ਭਾਮ ਹਰਚੋਵਾਲ ਵੱਲੋਂ ਮਲੇਰੀਆ ਦੇ ਆਰ ਡੀ ਆਈ ਕਿੱਟਾਂ ਰਾਹੀਂ ਫ੍ਰੀ ਟੈਸਟ ਕੀਤੇ ਗਏ

in #shri2 years ago

ਸੀ ਐੱਚ ਸੀ ਭਾਮ ਹਰਚੋਵਾਲ ਵੱਲੋਂ ਮਲੇਰੀਆ ਦੇ ਆਰ ਡੀ ਆਈ ਕਿੱਟਾਂ ਰਾਹੀਂ ਫ੍ਰੀ ਟੈਸਟ ਕੀਤੇ ਗਏ

ਸ੍ਰੀ ਹਰਗੋਬਿੰਦਪੁਰ IMG_20220613_173449.jpg13 ਜੂਨ ਥਾਪਰ ਸਿਵਲ ਸਰਜਨ ਗੁਰਦਾਸਪੁਰ ਸ੍ਰੀ ਵਿਜੇ ਕੁਮਾਰ ਅਤੇ ਐੱਸਐੱਮਓ ਸੀਐਚਸੀ ਭਾਮ ਜਤਿੰਦਰਪਾਲ ਸਿੰਘ ਅਤੇ ਅਪਿ ਡੇਮੀ ਉਲੌਜਿਸਟਿ ਡਾ ਪਰਮਜੀਤ ਕੌਰ ਕਲਸੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਭੱਠਿਆਂ ਤੇ ਰਹਿ ਰਹੇ ਲੋਕਾਂ ਦੀ ਹੈਲਥ ਇੰਸਪੈਕਟਰ ਹਰਭਿੰਦਰ ਸਿੰਘ ਨੇ ਆਰ ਡੀ ਆਈ ਕਿੱਟਾਂ ਰਾਹੀਂ ਮਲੇਰੀਆ ਦਿ ਫ੍ਰੀ ਟੈਸਟ ਕੀਤੇ ਗਏ ਇਸ ਤੋਂ ਬਚਾਓ ਵਾਸਤੇ ਲੋਕਾਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਇਸ ਸਮੇਂ ਉਨ੍ਹਾਂ ਨਾਲ ਸਰਬਜੀਤ ਸਿੰਘ ਹੈਲਥ ਵਰਕਰ ਹਾਜ਼ਰ ਸਨ