ਨਹਿਰ ਦੀ ਇਕ ਸਾਈਡ ਚਿਰਾਂ ਤੋਂ ਟੁੱਟਣ ਕਾਰਨ ਵਾਪਰ ਰਹੇ ਹਾਦਸੇ

in #shri2 years ago

ਸ੍ਰੀ ਹਰਗੋਬਿੰਦਪੁਰ ਵਿਖੇ ਗਾਲੋਵਾਲ ਵਾਲੀ ਨਹਿਰ ਦੀ ਇਕ ਸਾਈਡ ਚਿਰਾਂ ਤੋਂ ਟੁੱਟਣ ਕਾਰਨ ਵਾਪਰ ਰਹੇ ਹਾਦਸੇ ਨਹਿਰੀ ਵਿਭਾਗ ਕੁੰਭ ਕਰਨ ਦੀ ਨੀਂਦ ਦਿੱਤਾ

  ਸ੍ਰੀ ਹਰਗੋਬਿੰਦਪੁਰ 12 -![IMG-20220612-WA0042.jpg](https://images.wortheum.news/DQmSXZSqVurCJfJWFhqaHoRxdoDwSKbW4vJDLyRmvfdrJGb/IMG-20220612-WA0042.jpg) ਇਥੋਂ ਥੋੜ੍ਹੀ ਦੂਰ ਪਿੰਡ ਗਾਲੋਵਾਲ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਹਿਰ ਦੀ ਪੁਲੀ ਦਾ ਮੌਕਾ ਵਿਖਾਉਂਦੇ ਹੋਏ ਕਿਹਾ ਕਿ ਨਹਿਰ ਦੀ ਪੁਲੀ ਚੁਰਸਤੇ ਤੇ ਹੋਣ ਕਾਰਨ ਅਤੇ ਨਹਿਰ ਦੇ ਨਾਲ ਨਾਲ ਬਾਈਪਾਸ ਹੋਣ ਕਾਰਨ ਇਥੇ ਹਰ ਸਮੇਂ ਬੱਸਾਂ ਕਾਰਾਂ ਵੀਕਲਾ ਦਾ ਰਸ ਰਹਿੰਦਾ ਹੈ ਨਹਿਰ ਦੀਆਂ ਦੋਨੋਂ ਸਾਡਾ ਜੋ ਕਿ ਨਹਿਰ ਦੀ ਪੁਲੀ ਨਾਲ ਜੁੜੀਆਂ ਹਨ ਪੂਰੀ ਤਰ੍ਹਾਂ ਜ਼ਮੀਨ ਤਕ ਢਹਿ ਢੇਰੀ ਹੋ ਗਈਆਂ ਸਨ ਜਿਸ ਕਾਰਨ ਵਾਪਰ ਰਹੇ ਸਨ ਹਾਦਸੇ  ਪ੍ਰੰਤੂ ਫਿਰ ਵੀ ਨਹਿਰੀ ਵਿਭਾਗ ਦਾ ਸਿਰ ਤੇ ਜੂੰ ਨਹੀਂ ਸਰਕੀ ਕੁੰਭਕਰਨ ਦੀ ਨੀਂਦ ਸੁਤਾ ਰਿਆ ਮੀਡੀਆ ਆਦਿ ਪਿੰਡ ਵਾਸੀ ਹੁੰਦੀ ਹੈ ਰੌਲਾ ਪਾਉਣ ਤੇ ਨਹਿਰੀ ਵਿਭਾਗ ਨੇ ਭਿਆਨਕ ਹਾਦਸਿਆਂ ਤੋਂ ਬਾਅਦ ਨਹਿਰ ਦੀ ਇਕ ਕੰਧ ਬਣਾ ਦਿੱਤੀ ਜੇ ਦੂਜੀ ਕੰਧ ਉਸੇ ਹੀ ਤਰ੍ਹਾਂ ਰਹਿਣ ਦਿੱਤੀ  ਸ਼ਾਇਦ ਤੁਸੀਂ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਲੋਕਾਂ ਦੀ ਸਰਕਾਰ ਪਾਸ ਪੁਰਜ਼ੋਰ ਮੰਗ ਹੈ ਕਿ ਨਹਿਰ ਦੀ ਦੂਜੀ ਸੀਡ ਵੀ ਬਣਾਈ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ![IMG-20220612-WA0042.jpg](https://images.wortheum.news/DQmSXZSqVurCJfJWFhqaHoRxdoDwSKbW4vJDLyRmvfdrJGb/IMG-20220612-WA0042.jpg)