ਆਰ ਐੱਸ ਪੈਲੇਸ ਅੰਮ੍ਰਿਤਸਰ ਰੋਡ ਸ੍ਰੀ ਹਰਗੋਬਿੰਦਪੁਰ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਸ਼ਹੀਦੀ ਗੁਰਪੁਰਬ ਨੂੰ ਸਮਰਪਤ ਆਰ ਐੱਸ ਪੈਲੇਸ ਅੰਮ੍ਰਿਤਸਰ ਰੋਡ ਸ੍ਰੀ ਹਰਗੋਬਿੰਦਪੁਰ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ
ਸ੍ਰੀ ਹਰਗੋਬਿੰਦਪੁਰ 15 ਜੂਨ - ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਆਰ ਐਸ ਪੈਲੇਸ ਅੰਮ੍ਰਿਤਸਰ ਰੋਡ ਸ੍ਰੀ ਹਰਗੋਬਿੰਦਪੁਰਵਿਖੇ ਲਗਾਈ ਗਈ ਇਹ ਵਿਸ਼ਾਲ ਚ ਵੀ ਸਵੇਰੇ ਨੌੰ ਤੋਂ ਸ਼ਾਮ ਪੰਜ ਵਜੇ ਤੱਕ ਚੱਲੀ ਇਸ ਦੇ ਨਾਲ ਹੀ ਇੱਕ ਵਜੇ ਤੋਂ ਤਿੰਨ ਵਜੇ ਤਕ ਪੂਰੀ ਛੋਲਿਆਂ ਦਾ ਲੰਗਰ ਵਰਤਦਾ ਰਿਹਾ ਇਸ ਸਮੇਂ ਲਾਲੂ ਪ੍ਰਧਾਨ ਪ੍ਰਦੀਪ ਸਿੰਘ ਫਰਨੀਚਰ ਵਾਲਾ ਆਦਿ ਨੇ ਸੰਗਤਾਂ ਨੂੰ ਹੱਥ ਜੋੜ ਕੇ ਬੜੀ ਨਿਮਰਤਾ ਸਹਿਤ ਛਬੀਲ ਭਲਾਈ ਅਤੇ ਪੂਰੀ ਛੋਲਿਆਂ ਦਾ ਲੰਗਰ ਅਤੇ ਕੜਾਹ ਚਣਿਆ ਦਾ ਪ੍ਰਸ਼ਾਦ ਵੀ ਛਕਾਇਆ