ਸਾਂਸਦ ਬਣਦੇ ਹੀ ਹਰਭਜਨ ਸਿੰਘ ਨੇ ਪੰਜਾਬ ਤੋਂ ਬਣਾਈ ਦੂਰੀ, ਮੂਸੇਵਾਲਾ ਦੇ ਪਰਿਵਾਰ ਨਾਲ ਅਫ਼ਸੋਸ ਕਰਨ ਵੀ ਨਹੀਂ ਗਏ

ਜਲੰਧਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਆਪਣੇ ਕਰੀਅਰ ਦੇ ਦੌਰਾਨ ਅਕਸਰ ਚਰਚਾ ਤੇ ਵਿਵਾਦਾਂ 'ਚ ਰਹੇ ਹਨ। ਕ੍ਰਿਕਟ ਤੋਂ ਸੰਨਿਆਸ ਲੈ ਕੇ ਰਾਜਨੀਤੀ 'ਚ ਆਏ ਹਰਭਜਨ ਸਿੰਘ ਭਾਵੇਂ ਸਾਂਸਦ ਬਣ ਚੁੱਕੇ ਹਨ ਪਰ ਪੰਜਾਬ ਦੇ ਸਾਰੇ ਗੰਭੀਰ ਮੁੱਦਿਆਂ 'ਤੇ ਉਨ੍ਹਾਂ ਦੇ ਸਰਗਰਮ ਨਾ ਹੋਣ ਕਾਰਨ ਜਨਤਾ ਉਨ੍ਹਾਂ ਤੋਂ ਕਾਫ਼ੀ ਨਿਰਾਸ਼ ਹੈ। 2022_6image_18_29_425394610harbhajansingh.jpg