ਰਿਹਾਈ ਗੀਤ ਬੈਨ

in #punjabnews2 years ago

7441394B-4D11-497F-BD34-8D3A8F4765A0.jpegSYL ਗੀਤ ਤੋਂ ਬਾਅਦ ਅੱਜ ਸਰਕਾਰ ਵੱਲੋਂ ਰਿਹਾਈ ਗੀਤ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਗੀਤ ਪੰਜ਼ਾਬ ਦੇ ਮਸ਼ਹੂਰ ਗੀਤਕਾਰ ਕੰਵਰ ਗਰੇਵਾਲ ਵੱਲੋ ਗਾਇਆ ਗਿਆ ਸੀ। ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਹੈ। ਆਖਿਰਕਾਰ ਕਿਓ ਸਰਕਾਰ ਨੂੰ ਇਹੋ ਜਿਹੇ ਗੀਤਾਂ ਤੇ ਰੋਕ ਲਗਾਓਣ ਦੀ ਲੋੜ ਪਈ।

Sort:  

Please follow me and like my post🙏🙏🙏🙏