Ram Rahim: ਰਾਮ ਰਹੀਮ ਨੇ ਮੁੜ ਵਿਖਾਏ ਆਪਣੇ ਪੁਰਾਣੇ ਰੰਗ, ਹਨੀਪ੍ਰੀਤ ਨਾਲ ਜਾਰੀ ਕੀਤੀ ਵੀਡੀਓ

in #punjabi2 years ago

Gurmeet Ram Rahim Video: ਡੇਰਾ ਸੱਚਾ ਸੌਦਾ ਸਿਰਸਾ (Dera Sirsa Chief) ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ ਮੁੜ ਆਪਣੇ ਪੁਰਾਣੇ 'ਚ ਵਿਖਾਈ ਦੇ ਰਹੇ ਹਨ। ਡੇਰਾ ਮੁਖੀ ਨੇ ਮੁੜ ਇੱਕ ਵਾਰ ਹਨੀਪ੍ਰੀਤ (Honeypreet) ਨਾਲ ਇੱਕ ਵੀਡੀਓ ਜਾਰੀ ਕੀਤੀ ਹੈ। ਵੇਖੋ ਪੂਰੀ ਵੀਡੀਓ...ਚੰਡੀਗੜ੍ਹ: Gurmeet Ram Rahim Video: ਡੇਰਾ ਸੱਚਾ ਸੌਦਾ ਸਿਰਸਾ (Dera Sirsa Chief) ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ ਮੁੜ ਆਪਣੇ ਪੁਰਾਣੇ 'ਚ ਵਿਖਾਈ ਦੇ ਰਹੇ ਹਨ। ਡੇਰਾ ਮੁਖੀ ਨੇ ਮੁੜ ਇੱਕ ਵਾਰ ਹਨੀਪ੍ਰੀਤ (Honeypreet) ਨਾਲ ਇੱਕ ਵੀਡੀਓ ਜਾਰੀ ਕੀਤੀ ਹੈ।

ਵੀਡੀਓ ਵਿੱਚ ਡੇਰਾ ਮੁਖੀ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਵੀ ਦਿੰਦੇ ਵਿਖਾਈ ਦੇ ਰਹੇ ਹਨ। ਤੁਸੀ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦੋਵੇਂ ਇਕੱਠੇ ਕੁਰਸੀ 'ਤੇ ਬੈਠੇ ਹੋਏ ਹਨ। ਹਨੀਪ੍ਰੀਤ ਰਾਮ ਰਹੀਤ ਤੋਂ ਸਵਾਲ ਜਵਾਬ ਕਰ ਰਹੀ ਹੈ ਅਤੇ ਡੇਰਾ ਮੁਖੀ ਸਵਾਲਾਂ ਦੇ ਬਹੁਤ ਹੀ ਹੱਸਦੇ ਹੋਏ ਅਤੇ ਫਨੀ ਅੰਦਾਜ਼ ਵਿੱਚ ਜਵਾਬ ਦੇ ਰਹੇ ਹਨ।hqdefault.jpg