ਮਾਨ ਸਾਬ੍ਹ! ਕੁੱਲੂ-ਮਨਾਲੀ ਦੇ ਚੱਕਰ ਛੱਡੋ, ਪੰਜਾਬ ਵੱਲ ਧਿਆਨ ਦਿਓ ਜ਼ਰਾ, ਪੰਜਾਬ 'ਚ ਜੰਗਲਰਾਜ ਚੱਲ ਰਿਹੈ'

in #punjabi2 years ago

Punjab Politics: ਪੰਜਾਬ ਕਾਂਗਰਸ ਨੇ ਵੀਰਵਾਰ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ 'ਤੇ ਗੰਭੀਰ ਦੋਸ਼ ਲਾਏ ਹਨ। ਕਾਂਗਰਸ ਨੇ ਕਿਹਾ ਕਿ ਪੰਜਾਬ ਵਿੱਚ ਪੂਰੀ ਤਰ੍ਹਾਂ ਜੰਗਲਾਰਾਜ ਬਣ ਗਿਆ ਹੈ, ਹਰ ਕਿਸੇ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਗੈਂਗਸਟਰ ਦੀ ਫੋਨ 'ਤੇ ਧਮਕੀ ਆ ਰਹੀ ਹੈ। ਲੋਕ ਹੁਣ ਫੋਨ ਚੁੱਕਣ ਤੋਂ ਵੀ ਡਰਨ ਲੱਗੇ ਹਨ ਕਿ ਕਿਤੇ ਧਮਕੀ ਵਾਲਾ ਨਾ ਹੋਵੇ।hqdefault.jpg

Sort:  

Ok