ਗਾਇਕ ਗੁਰਦਾਸ ਮਾਨ ਨੇ ਨਿੱਕੀਆਂ ਬੱਚੀਆਂ ਨਾਲ ਮਨਾਈ ਅਸ਼ਟਮੀ, ਸਾਂਝੀ ਕੀਤੀ ਖ਼ਾਸ ਤਸਵੀਰ

in #punjab2 years ago

ਅੱਜ ਦੇਸ਼ ਭਰ 'ਚ ਅਸ਼ਟਮੀ ਕੀਤੀ ਗਈ ਹੈ। ਅਜਿਹੇ 'ਚ ਪੰਜਾਬੀ ਕਲਾਕਾਰ ਵੀ ਅਸ਼ਟਮੀ ਦੇ ਖ਼ਾਸ ਮੌਕੇ ਨੂੰ ਸੈਲੀਬ੍ਰੇਟ ਕਰ ਰਹੇ ਹਨ। ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਹਾਲ ਹੀ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਛੋਟੀਆਂ-ਛੋਟੀਆਂ ਕੰਜਕਾਂ ਨਾਲ ਨਜ਼ਰ ਆ ਰਹੇ ਹਨ।n42838587216648157511586eb1b03b891f510b66b9ba8c08312f45e47df61883df51735195a15b3a23dba3.jpg

Sort:  

https://wortheum.news/@balraj
👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻
Sir/Ma'am please follow me and like my post.🙏🏻🙏🏻