ਪੰਜਾਬ ਵਿੱਚ ਪਹਿਲਾ 132 ਕੇ.ਵੀ. ਅੰਡਰ ਗਰਾਊਂਡ ਪਾਵਰ ਕੇਬਲ ਪ੍ਰੋਜੈਕਟ ਹੋਇਆ ਮੁਕੰਮਲ

in #punjab2 years ago

ਹਰਭਜਨ ਸਿੰਘ ਈ.ਟੀ.ਓ, ਬਿਜਲੀ ਮੰਤਰੀ, ਪੰਜਾਬ ਵੱਲੋਂ ਅੰਮ੍ਰਿਤਸਰ ਜਿਲ੍ਹੇ ਵਿੱਚ ਪੰਜਾਬ ਦੇ ਪਹਿਲੇ 132 ਕੇ.ਵੀ. ਅੰਡਰ ਗਰਾਊਂਡ ਕੇਬਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਅਧੀਨ 132 ਕੇ. ਵੀ. ਸਬ-ਸਟੇਸ਼ਨ ਜੀ.ਟੀ.ਰੋਡ ਅੰਮ੍ਰਿਤਸਰ ਤੋਂ 132 ਕੇ.ਵੀ. ਸਬ-ਸਟੇਸ਼ਨ ਸਕੱਤਰੀ ਬਾਗ ਤੱਕ 132 ਕੇ.ਵੀ. ਅੰਡਰ ਗਰਾਊਂਡ ਕੇਬਲ ਜਿਸਦੀ ਲੰਬਾਈ 3.101 ਕਿਲੋਮ?ਅੰਮ੍ਰਿਤਸਰ: ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਅੰਮ੍ਰਿਤਸਰ ਜਿਲ੍ਹੇ ਵਿੱਚ ਪੰਜਾਬ ਦੇ ਪਹਿਲੇ 132 ਕੇ.ਵੀ. ਅੰਡਰ ਗਰਾਊਂਡ ਕੇਬਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਅਧੀਨ 132 ਕੇ. ਵੀ. ਸਬ-ਸਟੇਸ਼ਨ ਜੀ.ਟੀ.ਰੋਡ ਅੰਮ੍ਰਿਤਸਰ ਤੋਂ 132 ਕੇ.ਵੀ. ਸਬ-ਸਟੇਸ਼ਨ ਸਕੱਤਰੀ ਬਾਗ ਤੱਕ 132 ਕੇ.ਵੀ. ਅੰਡਰ ਗਰਾਊਂਡ ਕੇਬਲ ਜਿਸਦੀ ਲੰਬਾਈ 3.101 ਕਿਲੋਮੀਟਰ ਹੈ, ਵਿਛਾਈ ਗਈ ਹੈ। ਇਹ 132 ਕੇ.ਵੀ. ਅੰਡਰ ਗਰਾਊਂਡ ਕੇਬਲ ਅੰਮਿਤ੍ਰਸਰ ਦੇ ਭੀੜ-ਭਾੜ ਵਾਲੇ ਇਲਾਕੇ ਸੁਲਤਾਨਵਿੰਡ ਗੇਟ, ਗੁਰਦੁਆਰਾ ਸ਼ਹੀਦਾਂ, ਚਾਟੀਵਿੰਡ ਗੇਟ, ਗੁਰੁ ਰਵਿਦਾਸ ਮਾਰਗ ਦੇ ਵਿੱਚ ਵਿਛਾਈ ਗਈ ਹੈ।wortheum.jpg