Father's day: ਇਸ ਦਿਨ ਕੀ ਖਾਸ ਹੈ ਇਸ ਦਾ ਇਤਿਹਾਸ

in #punjab2 years ago

IMG_20220618_210534.jpg(ਦੁਨੀਆ ਭਰ 'ਚ ਇਸ ਦਿਨ ਨੂੰ ਵੱਖ ਵੱਖ ਦੇਸ਼ਾ ਦੇ ਲਗਭਗ ਸਾਰੇ ਨਾਗਰਿਕ ਵੱਖ-ਵੱਖ ਤਰੀਕਿਆਂ ਨਾਲ ਮਨਾਉਂਦੇ ਹਨ ਪਰ ਦੁਨੀਆ ਭਰ 'ਚ ਇਕ ਗੱਲ ਇਹ ਹੈ ਕਿ ਇਸ ਦਿਨ ਨੂੰ ਮਨਾਉਣ ਪਿੱਛੇ ਜਜ਼ਬਾਤ ਅਤੇ ਪਿਆਰ ਅਤੇ ਸਾਡੇ ਨਾਲ ਸਾਡੇ ਪਿਤਾ ਦਾ ਅਟੁੱਟ ਰਿਸ਼ਤਾ ਹੈ। ਸਾਡਾ ਪਿਤਾ ਸਾਡੇ ਪਰਿਵਾਰ ਦਾ ਅਤੇ ਸਾਡੀ ਜ਼ਿੰਦਗੀ ਦਾ ਵੀ ਬਹੁਤ ਮਹੱਤਵਪੂਰਨ ਹਿੱਸਾ ਹੈ।)