ਐਨ.ਸੀ.ਸੀ ਅਕੈਡਮੀ ਰੋਪੜ ਵਿਖੇ 23 ਪੰਜਾਬ ਬਟਾਲੀਅਨ ਦਾ ਕੰਬਾਇੰਡ ਸਾਲਾਨਾ ਟਰੇਨਿੰਗ ਕੈਂਪ ਸਮਾਪਤ

in #punjab2 years ago

ਰੂਪਨਗਰ, 18 ਜੂਨ 2022: ਐਨ.ਸੀ.ਸੀ ਅਕੈਡਮੀ ਰੋਪੜ ਵਿਖੇ 23 ਪੰਜਾਬ ਬਟਾਲੀਅਨ ਐਨ ਸੀ ਸੀ ਰੋਪੜ ਦਾ ਕੰਬਾਇੰਡ ਐਨੂਅਲ ਟਰੇਨਿੰਗ ਕੈਂਪ 9 ਜੂਨ ਤੋਂ 18 ਜੂਨ ਕਮਾਂਡਿੰਗ ਅਫ਼ਸਰ ਕਰਨਲ ਸ਼ਸ਼ੀ ਭੂਸ਼ਣ ਰਾਣਾ ਦੀ ਸੁਯੋਗ ਅਗਵਾਈ ਵਿਚ ਸਫਲਤਾਪੂਰਵਕ ਸਮਾਪਤ ਹੋ ਗਿਆ ਹੈ। IMG_20220618_182946.jpg

Sort:  

ज्यादा से ज्यादा लाइक करें