ਮੂਸੇਵਾਲਾ ਨੇ ਆਪਣੀ ਹਵੇਲੀ ਚ ਏ ਦੋ ਕਮਰੇ ਅੱਗੇ ਕਿਉ ਪਾਏ !

in #punjab2 years ago

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ ,

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇੱਕ ਵੀਰ ਨੇ ਕਿਹਾ ਕੇ ਕਿਸੇ ਬੰਦੇ ਦਾ ਇੱਕ ਬੋਲਿਆ ਸ਼ਬਦ ਦਸ ਦਿੰਦਾ ਹੈ ਕਿ ਉਹ ਬੰਦਾ ਅੰਦਰੋਂ ਕਿਸ ਤਰ੍ਹਾਂ ਦਾ ਹੋਵੇਗਾ ਇੱਕ ਵੀਰ ਨੇ ਜੇਕਰ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਪਿੰਡ ਵਿੱਚ ਬਹੁਤ ਸਾਰੇ ਲੋਕ ਗਏ ਹਨ423-1-1024x549.jpg