ਦੋਸਤ ਨੇ ਵਿਆਹ 'ਚ ਬੁਲਾਇਆ ਪਰ ਬਾਰਾਤ 'ਚ ਨਹੀਂ ਲੈ ਕੇ ਗਿਆ , ਦਿਲ 'ਚ ਚੁਬੀ ਇਹ ਗੱਲ ਤਾਂ ਭੇਜਿਆ 50 ਲੱਖ ਦਾ ਨੋਟਿਸ

in #punjab2 years ago

ਕਾਰਡ ਦੇ ਕੇ ਵਿਆਹ 'ਚ ਬੁਲਾਉਣ ਦੇ ਬਾਵਜੂਦ ਬਾਰਾਤ 'ਚ ਨਾ ਲਿਜਾਣ 'ਤੇ ਇਕ ਦੋਸਤ ਨੇ ਦੂਜੇ ਦੋਸਤ 'ਤੇ 50 ਲੱਖ ਰੁਪਏ ਦਾ ਦਾਅਵਾ ਠੋਕ ਦਿੱਤਾ ਹੈ। ਸੁਣਨ 'ਚ ਇਹ ਗੱਲ ਅਜੀਬ ਜ਼ਰੂਰ ਹੈ ਪਰ ਇਹ ਸੌ ਫੀਸਦੀ ਸੱਚ ਹੈ।ਦੇਹਰਾਦੂਨ : ਕਾਰਡ ਦੇ ਕੇ ਵਿਆਹ 'ਚ ਬੁਲਾਉਣ ਦੇ ਬਾਵਜੂਦ ਬਾਰਾਤ 'ਚ ਨਾ ਲਿਜਾਣ 'ਤੇ ਇਕ ਦੋਸਤ ਨੇ ਦੂਜੇ ਦੋਸਤ 'ਤੇ 50 ਲੱਖ ਰੁਪਏ ਦਾ ਦਾਅਵਾ ਠੋਕ ਦਿੱਤਾ ਹੈ। ਸੁਣਨ 'ਚ ਇਹ ਗੱਲ ਅਜੀਬ ਜ਼ਰੂਰ ਹੈ ਪਰ ਇਹ ਸੌ ਫੀਸਦੀ ਸੱਚ ਹੈ। ਆਰੋਪ ਹੈ ਕਿ ਲਾੜਾ ਕਾਰਡ ਵਿੱਚ ਦਿੱਤੇ ਸਮੇਂ ਤੋਂ ਪਹਿਲਾਂ ਹੀ ਬਾਰਾਤ ਲੈ ਕੇ ਚਲਾ ਗਿਆ। ਜਦੋਂ ਦੋਸਤ ਅਤੇ ਹੋਰ ਬਾਰਾਤੀ ਤਿਆਰ ਹੋ ਕੇ ਪਹੁੰਚੇ ਤਾਂ ਬਾਰਾਤ ਨਿਕਲ ਚੁੱਕੀ ਸੀ।af3ea3ab276e339ce446d4e132689524_original.jpeg