ਪੰਜਾਬੀ ਗਾਇਕ ਮਨਕੀਰਤ ਔਲਖ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਸਵੀਰਾਂ ਆਈਆਂ ਸਾਹਮਣੇ

in #punjab2 years ago

ਪੰਜਾਬੀ ਗਾਇਕ ਮਨਕਿਰਤ ਔਲਖ ਵੱਲੋਂ 2014 ਵਿੱਚ ਸਾਝੀ ਕੀਤੀ ਗਈ ਇੱਕ ਇੰਸਟਾਗ੍ਰਾਮ ਪੋਸਟ ਬਹੁਤ ਵਾਇਲ ਹੋ ਰਹੀ ਹੈ। ਇਸ ਪੋਸਟ ਵਿੱਚ ਮਨਕੀਰਤ ਔਲਖ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਯਾਦਗਾਰੀ ਤਸਵੀਰਾਂ ਹਨ।
ਪੰਜਾਬੀ ਗਾਇਕ ਮਨਕੀਰਤ ਔਲਖ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਸਵੀਰਾਂ ਆਈਆਂ ਸਾਹਮਣੇ। ਤਸਵੀਰਾਂ 'ਚ ਲਾਰੈਂਸ ਨਾਲ ਦਿਲਪ੍ਰੀਤ ਢਿੱਲੋਂ ਵੀ ਨਜ਼ਰ ਆ ਰਹੇ।
ਪੰਜਾਬੀ ਗਾਇਕ ਮਨਕਿਰਤ ਔਲਖ ਵੱਲੋਂ 2014 ਵਿੱਚ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ ਲਿਖਿਆ ਗਿਆ- ‘ਸ਼ੋਅ ਤਾਂ ਬਹੁਤ ਕੀਤੇ ਪਰ ਜੇਲ੍ਹ ਵਿੱਚ ਕੱਲ੍ਹ ਪਹਿਲੀ ਵਾਰ ਕੀਤਾ। ਕੱਲ੍ਹ ਸੀ ਆਪਣਾ ਸ਼ੋਅ ਮੇਰੇ ਵੀਰ ਲਾਰੈਂਸ ਬਿਸ਼ਨੋਈ ਹੋਰਾਂ ਕੋਲ। ਨਾਲੇ ਰੱਬ ਮੇਰੇ ਯਾਰਾਂ ਤੇ ਮਿਹਰ ਕਰੇ, ਜਲਦੀ ਇਹ ਸਭ ਬਾਹਰ ਆਉਣ। ਵਿੱਕੀ ਮਿੱਡੂਖੇੜਾ ਵੱਲੋਂ ਸ਼ੋਅ ਸਪਾਂਸਰਡ।‘ ਇਹ ਪੋਸਟ 29 ਦਸੰਬਰ 2014 ਦੀ ਹੈ.. ਹੁਣ ਮਨਕੀਰਤ ਔਲ਼ਖ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਹੈ

2014 ਵਿੱਚ ਪੰਜਾਬੀ ਗਾਇਕ ਮਨਕਿਰਤ ਔਲਖ ਵੱਲੋਂ ਰੋਪੜ ਜੇਲ੍ਹ ਵਿੱਚ ਆਖਾੜਾ ਲਾਇਆ ਗਿਆ ਸੀ।

ਜੇਲ੍ਹ ਵਿੱਚ ਅਖਾੜੇ ਸਮੇਂ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਸਵੀਰ। ਇਹ ਪੋਸਟ 29 ਦਸੰਬਰ 2014 ਦੀ ਹੈ.. ਹੁਣ ਮਨਕੀਰਤ ਔਲ਼ਖ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਹੈ
WhatsApp-Image-2022-06-01-at-8.38.47-PM.jpeg