Kisan Mela: PAU ‘ਚ 23 ਤੋਂ 24 ਤਰੀਕ ਤੱਕ ਲੱਗੇਗਾ ਕਿਸਾਨ ਮੇਲਾ, CM ਮਾਨ ਹੋਣਗੇ ਮੁੱਖ ਮਹਿਮਾਨ

in #punjab2 years ago

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ’ਚ ਇਸ ਵਾਰ ਕਿਸਾਨ ਮੇਲਾ 23-24 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ।ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ’ਚ ਇਸ ਵਾਰ ਕਿਸਾਨ ਮੇਲਾ 23-24 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ।
ਜਾਣਕਾਰੀ ਮੁਤਾਬਕ ਯੂਨਿਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਥੇ ਦੱਸ ਦੇਈਏ ਕਿ ਕੋਰੋਨਾ ਕਾਰਨ ਪਿਛਲੇ 2 ਸਾਲਾਂ ਦੌਰਾਨ ਕਿਸਾਨ ਮੇਲਾ ਆਨਲਾਈਨ ਹੀ ਹੁੰਦਾ ਰਿਹਾ ਹੈ,ਕਰੋਨਾ ਦੇ ਚਲਦਿਆਂ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਦੇ ਲਈ ਇਹ ਮੇਲਾ ਬੀਤੇ 2 ਸਾਲ ਤੋਂ ਆਨਲਾਈਨ ਕਰਵਾਇਆ ਜਾਂਦਾ ਸੀ। ਜਿਸ ਦੇ ਜ਼ਰੀਏ ਜ਼ਿਆਦਾਤਰ ਕਿਸਾਨ ਇਸ ਮੇਲੇ ਨਾਲ ਨਹੀਂ ਜੁੜ ਪਾਉਂਦੇ ਸਨ।1904345_CON_FEATUREIMG_20220916_102424.jpg