ਚੋਰਾਂ ਵੱਲੋਂ ਘਰ ਚ ਵੜ ਕੇ ਬੁਲਟ ਮੋਟਰਸਾਈਕਲ ਕੀਤਾ ਗਿਆ ਚੋਰੀ ਘਟਨਾ ਸੀਸੀਟੀਵੀ ਚ ਕੈਦ

in #punjab2 years ago

ਪੰਜਾਬ ਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਹੀ ਵਧਦੀਆਂ ਜਾ ਰਹੀਆਂ ਹਨ ਅਤੇ ਲੁਟੇਰਿਆਂ ਅਤੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਘਰ ਵਿੱਚ ਵੜ ਕੇ ਹੀ ਉਨ੍ਹਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਥੇ ਹੀ ਗੁਰਦਾਸਪੁਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਇਕ ਸੀ ਸੀ ਟੀ ਵੀ ਫੂਟੇਜ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ .ਫੂਟੇਜ ਵਿੱਚ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਕੇ ਕਿਵੇ ਸ਼ਾਤਿਰ ਦਿਮਾਗ ਦੋ ਚੋਰ ਇਕ ਕੋਠੀ ਦੇ ਅੰਦਰੋਂ ਬੁਲੇਟ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੀ ਜਾਂਦੇ ਹਨ . VideoCapture_20220523-093156.jpgਪਹਿਲਾ ਇਹ ਦੋਵੇਂ ਚੋਰ ਕੋਠੀ ਦਾ ਮੇਨ ਗੇਟ ਹੋਲੀ ਜਹੇ ਖੋਲਦੇ ਹਨ ਅਤੇ ਉਥੋਂ ਦੌੜ ਜਾਂਦੇ ਹਨ ਫਿਰ ਦਸ ਮਿੰਟ ਉਡੀਕ ਕਰਦੇ ਹਨ ਕਿ ਗੇਟ ਖੁੱਲਣ ਕਾਰਨ ਕੋਈ ਬਾਹਰ ਤਾਂ ਨਹੀਂ ਆਇਆ ਜਦੋ ਕੋਈ ਬਾਹਰ ਨਹੀਂ ਆਉਂਦਾ ਤਾਂ ਫਿਰ ਦੁਬਾਰਾ ਕੋਠੀ ਅੰਦਰ ਦੱਬੇ ਪੈਰ ਦਾਖਿਲ ਹੋਕੇ ਕੇ ਹੋਲੀ ਜਹੇ ਬੁਲੇਟ ਮੋਟਰਸਾਈਕਲ ਲੈਕੇ ਫਰਾਰ ਹੋ ਜਾਂਦੇ ਹਨ ,,,,,,ਚੋਰੀ ਦੀ ਇਹ ਘਟਨਾ ਗੁਰਦਾਸਪੁਰ ਦੇ ਕਸਬਾ ਕਾਦੀਆ ਦੀ ਹੈ ,,,,,ਤਲਵਿੰਦਰ ਸਿੰਘ ਭਾਟੀਆ ਨਾਮਕ ਵਿਅਕਤੀ ਦੀ ਕੋਠੀ ਹੈ ,,,,,ਓਹਨਾ ਨੂੰ ਵੀ ਸੀ ਸੀ ਟੀ ਵੀ ਜਰੀਏ ਪਤਾ ਚਲਿਆ ਕੇ ਉਹਨਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ 🖕🏽🖕🏽🖕🏽🖕🏽🖕🏽ਸੀ ਸੀ ਟੀ ਵੀ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ