ਬਾਲੀਵੁੱਡ ਐਕਟਰ KRK ਵਿਵਾਦਿਤ ਟਵੀਟ ਕਾਰਨ ਗ੍ਰਿਫਤਾਰ, ਏਅਰਪੋਰਟ ਤੋਂ ਫੜਿਆ ਗਿਆ

in #punjab2 years ago

ਬਾਲੀਵੁਡ ਫਿਲਮ ਇੰਡਸਟਰੀ ਵਿੱਚ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੇ KAK ਯਾਨੀ ਕਮਾਲ ਰਾਸ਼ਿਦ ਖਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕਮਾਲ ਨੂੰ ਉਨ੍ਹਾਂ ਦੇ ਵਿਵਾਦਿਤ ਟਵੀਟ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਹ ਜਾਣਕਾਰੀ ਏਐਨਆਈ ਦੇ ਟਵੀਟ ਵਿੱਚ ਦਿੱਤੀ ਗਈ ਹੈ। ਇਸ 'ਚ ਲਿਖਿਆ ਹੈ, 'ਕਮਾਲ ਰਾਸ਼ਿਦ ਖਾਨ ਨੂੰ ਉਨ੍ਹਾਂ ਦੇ 2020 'ਚ ਕੀਤੇ ਵਿਵਾਦਿਤ ਟਵੀਟ ਲਈ 'ਚ ਮਲਾਡ ਪੁਲਿਸ ਨੇ ਗ੍ਰਿਫਤਾਰ ਕੀਤਾ। ਉਨ੍ਹਾਂ ਨੂੰ ਮੁੰਬਈ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਅੱਜ ਬੋਰੀਵਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ