ਕੋਰੋਨਾ ਮਗਰੋਂ ਹੁਣ ਮੰਕੀਪਾਕਸ ਬਣਿਆ ਸਿਰਦਰਦੀ

in #punjab2 years ago

ਕੋਰੋਨਾ ਮਗਰੋਂ ਹੁਣ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਮੰਕੀਪਾਕਸ ਵਾਇਰਸ ਦੇ ਵਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਮੁੱਦੇ 'ਤੇ ਚਰਚਾ ਕਰਨ ਲਈ ਐਮਰਜੈਂਸੀ ਬੈਠਕ ਸੱਦੀ ਹੈ। ਰੂਸ ਦੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਮੀਟਿੰਗ ਦਾ ਮੁੱਖ ਏਜੰਡਾ ਇਸ ਵਾਇਰਸ ਦੇ ਟਰਾਂਸਮਿਸ਼ਨ ਦੇ ਕਾਰਨਾਂ ਤੇ ਜ਼ਰੀਏ 'ਤੇ ਚਰਚਾ ਕਰਨਾ ਹੋਵੇਗਾ।

ਰਿਪੋਰਟਾਂ ਮੁਤਾਬਕ ਸਮਲਿੰਗੀ ਲੋਕਾਂ ਵਿਚਾਲੇ ਇਸ ਵਾਇਰਸ ਦੇ ਪਸਾਰ ਹੋਣ ਦਾ ਖਤਰਾ ਵਰੱਧ ਹੈ। ਰੂਸ ਇੱਕ ਨਿਊਜ਼ ਏਜੰਸੀ ਨੇ ਦੱਸਿਆ ਕਿ ਮਈਈ ਮਹੀਨੇ ਦੀ ਸ਼ੁਰੂਆਤ ਵਿੱਚ ਬ੍ਰਿਟੇਨ, ਸਪੇਨ, ਬੈਲਜੀਅਮ, ਇਟਲੀ, ਆਸਟ੍ਰੇਲੀਆ ਤੇ ਕੈਨੇਡਾ ਸਣੇ ਕਈ ਦੇਸ਼ਾਂ ਵਿੱਚ ਮੰਕੀਪਾਕਸ ਵਾਇਰਸ ਦੇ ਮਾਮਲੇ ਮਿਲੇ।IMG_20220520_191831.jpg

Sort:  

Omg