ਭਾਰਤ ਦਾ ਇਹ ਰਾਜਾ, ਵਿਦੇਸ਼ਾਂ 'ਚ ਵੀ ਇਸ ਦੀ ਸ਼ਾਨ ਦੇ ਚਰਚੇ

in #punjab2 years ago

ਪਟਿਆਲਾ ਸ਼ਾਹੀ ਪਰਿਵਾਰ ਅਮੀਰ ਰਿਆਸਤਾਂ ਵਿੱਚ ਗਿਣਿਆ ਜਾਂਦਾ ਸੀ। ਮਹਾਰਾਜਾ ਭੁਪਿੰਦਰ ਸਿੰਘ ਦੇਸ਼ ਦੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਕੋਲ ਆਪਣਾ ਨਿੱਜੀ ਜਹਾਜ਼ ਸੀ। ਮਹਾਰਾਜਾ ਭੁਪਿੰਦਰ ਸਿੰਘ ਦੀ ਜੀਵਨ ਸ਼ੈਲੀ ਦੇਖ ਕੇ ਅੰਗਰੇਜ਼ ਵੀ ਹੈਰਾਨ ਰਹਿ ਗਏ। ਜਦੋਂ ਵੀ ਉਹ ਵਿਦੇਸ਼ ਜਾਂਦੇ ਸੀ ਤਾਂ ਸਾਰਾ ਹੋਟਲ ਕਿਰਾਏ 'ਤੇ ਲੈ ਲੈਂਦੇ ਸੀ। ਮਹਾਰਾਜਾ ਭੁਪਿੰਦਰ ਸਿੰਘ ਕੋਲ 44 ਰੋਲਸ-ਰਾਇਸ ਕਾਰਾਂ ਸਨ, ਜਿਨ੍ਹਾਂ ਵਿੱਚੋਂ 20 ਰੋਲਸ-ਰਾਇਸ ਦੇ ਕਾਫਲੇ ਰਾਜ ਵਿੱਚ ਰੋਜ਼ਾਨਾ ਆਉਣ-ਜਾਣ ਲਈ ਸਨ।