ਸੱਸ ਨੂੰ 15 ਸਾਲ ਛੋਟੇ ਜਵਾਈ ਨਾਲ ਹੋਇਆ ਪਿਆਰ, ਇਕੱਠੇ ਨਾ ਰਹਿ ਸਕਣ ਕਾਰਨ ਕੀਤੀ ਖੁਦਕੁਸ਼ੀ

in #punjab2 years ago

Rajasthan Crime News: ਪੱਛਮੀ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਸਮੂਹਿਕ ਖੁਦਕੁਸ਼ੀ (Mass suicide) ਦੀ ਵੱਡੀ ਘਟਨਾ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਸ਼ਤਿਆਂ 'ਚ ਤਣਾਅ ਪੈਦਾ ਕਰਨ ਵਾਲੀ ਇਸ ਘਟਨਾ 'ਚ 40 ਸਾਲਾ ਔਰਤ ਨੇ ਆਪਣੇ 25 ਸਾਲਾ ਜਵਾਈ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਬਾੜਮੇਰ: Rajasthan Crime News: ਪੱਛਮੀ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਸਮੂਹਿਕ ਖੁਦਕੁਸ਼ੀ (Mass suicide) ਦੀ ਵੱਡੀ ਘਟਨਾ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਸ਼ਤਿਆਂ 'ਚ ਤਣਾਅ ਪੈਦਾ ਕਰਨ ਵਾਲੀ ਇਸ ਘਟਨਾ 'ਚ 40 ਸਾਲਾ ਔਰਤ ਨੇ ਆਪਣੇ 25 ਸਾਲਾ ਜਵਾਈ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਵਿਚਕਾਰ ਪ੍ਰੇਮ ਸਬੰਧ (Mother-in-law fell in love with son-in-law) ਚੱਲ ਰਿਹਾ ਸੀ। ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਫਾਹੇ ਤੋਂ ਹੇਠਾਂ ਉਤਾਰ ਕੇ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਅਗਲੇਰੀ ਕਾਰਵਾਈ ਵਿੱਚ ਜੁਟੀ ਹੋਈ ਹੈ।

ਬਾੜਮੇਰ ਦਿਹਾਤੀ ਪੁਲਿਸ ਅਧਿਕਾਰੀ ਪਰਬਤ ਸਿੰਘ ਦੇ ਅਨੁਸਾਰ ਸਮੂਹਿਕ ਖੁਦਕੁਸ਼ੀ ਦੀ ਇਹ ਭਿਆਨਕ ਘਟਨਾ ਸੋਮਵਾਰ ਦੇਰ ਰਾਤ ਲੰਗੇਰਾ ਫਾਂਟਾ ਇਲਾਕੇ ਦੇ ਕੋਲ ਵਾਪਰੀ। ਉੱਥੇ ਹੀ ਸੱਸ ਅਤੇ ਜਵਾਈ ਨੇ ਫਾਹਾ ਲੈ ਕੇ ਸਮੂਹਿਕ ਖੁਦਕੁਸ਼ੀ ਕਰ ਲਈ ਹੈ। ਘਟਨਾ ਦਾ ਖੁਲਾਸਾ ਮੰਗਲਵਾਰ ਸਵੇਰੇ ਉਸ ਸਮੇਂ ਹੋਇਆ ਜਦੋਂ ਬਾੜਮੇਰ-ਰਾਮਸਰ ਰੋਡ ਤੋਂ ਲੰਘ ਰਹੇ ਵਾਹਨ ਚਾਲਕਾਂ ਨੇ ਲਾਸ਼ਾਂ ਲਟਕਦੀਆਂ ਦੇਖੀਆਂ। ਪਿੰਡ ਵਾਸੀਆਂ ਨੇ ਖ਼ੁਦਕੁਸ਼ੀ ਦੀ ਸੂਚਨਾ ਦਿਹਾਤੀ ਥਾਣੇ ਨੂੰ ਦਿੱਤੀ। ਇਸ ਦੌਰਾਨsas.jpg