ਜੁੜਵਾ ਭੈਣਾਂ ਨੇ ਇੱਕੋ ਲੜਕੇ ਨਾਲ ਕੀਤਾ ਵਿਆਹ, ਲਾੜੇ ਖਿਲਾਫ ਪਰਚਾ ਦਰਜ...

in #punjab2 years ago
  • ਮਹਾਰਾਸ਼ਟਰ ਦੇ ਸੋਲਾਪੁਰ 'ਚ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ, ਜਿੱਥੇ ਜੁੜਵਾ ਭੈਣਾਂ ਨੂੰ ਇਕ ਲੜਕੇ ਨਾਲ ਪਿਆਰ ਹੋ ਗਿਆ ਅਤੇ ਹੁਣ ਉਨ੍ਹਾਂ ਨੇ ਇਕੋ ਮੰਡਪ 'ਚ ਉਸ ਨਾਲ ਵਿਆਹ ਕਰ ਲਿਆ। ਦੋਵਾਂ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਉਸ ਨਾਲ ਖੁਸ਼ ਰਹਿਣਗੀਆਂ।n44862475216702103294094c5cce25da8b70c85be644d4bfba96bc85448ba14f7492bd295e9850b48aae92.jpg
Sort:  

Please post news in details not in short form.