ਨਾਭਾ: ਰੇਲਵੇ ਟਰੈਕ ਦੇ 1200 ਕਲਿੱਪ ਚੋਰੀ

in #punjab2 years ago

ਨਾਭਾ: ਨਾਭਾ ਥਰਮਲ ਪਲਾਂਟ ਰਾਜਪੁਰਾ ਲਈ ਕੋਲੇ ਦੀ ਸਪਲਾਈ ਪਹੁੰਚਦੀ ਕਰਨ ਲਈ ਬਣਾਏ ਗਏ ਨੌ ਕਿਲੋਮੀਟਰ ਲੰਮੇ ਰੇਲਵੇ ਟਰੈਕ ਦੇ ਢਾਈ ਕਿਲੋਮੀਟਰ ਇਲਾਕੇ ਵਿੱਚੋਂ ਕਿਸੇ ਨੇ ਰੇਲਵੇ ਟਰੈਕ ਨੂੰ ਮਜ਼ਬੂਤੀ ਦੇਣ ਵਾਲੇ 1200 ਕਲਿੱਪ ਉਤਾਰ ਲਏ।

9xxxxxxxxxxx.jpg