ਬਠਿੰਡੇ ਦਾ ਇਕ ਅਜਿਹਾ ਅਧਿਆਪਕ ਜੋੜਾ ਜੋ ਚੋਂਕਾ ਚ ਭਿਖ ਮੰਗ ਰਹੇ ਬੱਚਿਆ ਨੂੰ ਦਿੰਦਾ ਹੈ ਮੁਫਤ ਸਿੱਖਿਆ

in #punjab2 years ago

ਬਠਿੰਡਾ ਵਿੱਚ ਫੁੱਟਪਾਥਾਂ 'ਤੇ ਭੀਖ ਮੰਗਣ ਵਾਲੇ ਛੋਟੇ-ਛੋਟੇ ਬੱਚਿਆਂ ਲਈ ਇੱਕ ਅਧਿਆਪਕ ਜੋੜੇ ਵੱਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਅਧਿਆਪਕ ਜੋੜੇ ਵੱਲੋਂ ਬੱਚਿਆਂ ਦੇ ਚੰਗੇ ਭਵਿੱਖ ਬਾਰੇ ਸੋਚਦੇ ਹੋਏ ਉਨ੍ਹਾਂ ਨੂੰ ਫੁੱਟਪਾਥਾਂ 'ਤੇ ਜਾ ਕੇ ਰੋਜ਼ਾਨਾ ਕਈ-ਕਈ ਘੰਟੇ ਮੁਫਤ ਪੜ੍ਹਾਇਆ ਜਾ ਰਿਹਾ ਹੈ ਤਾਂ ਜੋ ਸੜਕਾਂ 'ਤੇ ਯਾਤਰੂਆਂ ਦੀ ਗੱਡੀਆਂ ਸਾਫ ਕਰਨ ਵਾਲੇ ਇਹ ਬੱਚੇ ਪੜ੍ਹ ਲਿਖ ਕੇ ਆਪਣਾ ਚੰਗਾ ਭਵਿੱਖ ਬਣਾ ਸਕਣ।n409664276165943787291422966840f43708e096d839125eb73c6c39e351cbbb4ad3dcf9704e607a322a85.jpg