ਤਾਈਵਾਨ ਨੂੰ ਡਰੈਗਨ ਦਾ ਖ਼ਤਰਾ ਬੇਅਸਰ, ਲਾਤਵੀਆ, ਐਸਟੋਨੀਆ ਚੀਨ ਸਹਿਯੋਗ ਸਮੂਹ ਤੋਂ ਹਟੇ

in #punjab2 years ago

ਤਾਈਵਾਨ ਦੇ ਮੁੱਦੇ ਤੇ ਅਮਰੀਕਾ ਦੇ ਰਾਜਨੀਤਿਕ ਰੁੱਖ ਤੇ ਚਲਣ ਤੇ ਗੰਭੀਰ ਨਤੀਜਿਆਂ ਦੀ ਧਮਕੀ ਦੇ ਬਾਵਜੂਦ ਲਾਤਵੀਆ ਅਤੇ ਅਸਟੋਨਿਆ ਨੇ ਵੀਰਵਾਰ ਨੂੰ ਚੀਨ ਦੇ ਇੱਕ ਸਹਿਯੋਗ ਸਮੂਹ ਤੋਂ ਪਿੱਛੇ ਹਟ ਗਏ1660281430_China-Flag-shutterstock-16602814313x2.jpg