ਬਦੀ ਉੱਤੇ ਨੇਕੀ ਦਾ ਪ੍ਰਤੀਕ ਤਿਉਹਾਰ ਦੁਸਹਿਰੇ ਮੌਕੇ ਸੀਐਮ ਨੇ ਭਾਈਵਾਲਤਾ ਦਾ ਦਿੱਤਾ ਸੰਦੇਸ਼

in #punjab2 years ago

ਮੋਹਾਲੀ: ਦੁਸਹਿਰੇ ਦੇ ਤਿਉਹਾਰ ਮੌਕੇ ਫ਼ੇਜ਼ 8 ਮੋਹਾਲੀ ਦੇ ਦੁਸਹਿਰਾ ਗਰਾਊਂਡ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਅਤੇ ਪੰਜਾਬ ਵਾਸੀਆਂ ਨੂੰ ਦੁਸਹਿਰਾ ਦੀਆਂ ਵਧਾਈਆ ਦਿੱਤੀਆਂ। ਉਨ੍ਹਾਂ ਨੇ ਕਿਹਾ ਹੈ ਕਿ ਦੁਸਹਿਰਾ ਦਾ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।3LxrHFUF5NKf5XjRJR1WbgRjMtyirVffJ5SeuNUwzPKnV1ZC9YeXRTCcrsr7kT1iDerBgKCouK472VDYEexFkYpUqBVeULB6gV8ALyvb6t7bCuk2Y3UPXMGk99nFX5pnHzebRQq5jV3ciBu9CotinvCes5jCs68kbSeBGE61H3oXUgaxVr6P8p6LBUXVBHBhzun71Jnz2CgW6xYHtpnAD4CTRqLXDWf7HCNGDU.jpeg