ਭਗਵੰਤ ਮਾਨ ਸਾਹਮਣੇ ਮਾਸਕ ਲਾਉਣ ਬਾਰੇ ਕਿਰਨ ਖੇਰ ਨੇ ਦਿੱਤੀ ਸਫਾਈ

in #punjab2 years ago

ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਉਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕੀਤੇ ਦਾ ਰਹੇ ਹਨ।

ਹੁਣ ਕਿਰਨ ਖੇਰ ਨੇ ਇਸ ਬਾਰੇ ਸਫਾਈ ਦਿੱਤੀ ਹੈ ਕਿ ਉਨ੍ਹਾਂ ਨੇ ਮਾਸਕ ਆਪਣੀ ਸਿਹਤ ਨੂੰ ਵੇਖਦੇ ਹੋਏ ਪਾਇਆ ਸੀ। ਸੋਸ਼ਲ ਮੀਡੀਆ ਉਤੇ ਕੀਤੇ ਜਾ ਰਹੇ ਕੁਮੈਂਟ ਬੜੀ ਮਾੜੀ ਗੱਲ ਹੈ।

ਦੱਸ ਦਈਏ ਕਿ ਇਹ ਵੀਡੀਓ ਵਾਇਰਲ ਕਰਕੇ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਰਨ ਖੇਰ ਨੇ ਭਗਵੰਤ ਮਾਨ ਦੇ ਮੂੰਹੋਂ ਸ਼ਰਾਬ ਦੀ ਮੁਸ਼ਕ ਆਉਣ ਕਾਰਨ ਮਾਸਕ ਪਾ ਲਿਆ ਸੀ। ਇਸ ਵੀਡੀਓ ਨਾਲ 'ਪੈੱਗ ਦੀ ਵਾਸ਼ਨਾ ਆਉਂਦੀ' ਗੀਤ ਚਲਾਇਆ ਜਾ ਰਿਹਾ ਹੈ।ChYr1cJZCH5KfwUWcj7hZ8k2ZpeLvXDrqTWt2VqK3YSrNwmPAA3NUeCqdd4bqxFcURktBz6iDCaKUeuoNEZcwY4omcD9LhkEU8RKh7VZXD95L7xJNwgKkJ9wocRZWiSFEKMdRukvjPAKkiUfJFGiRwjT4v5EW359TuvXpue9p9nZnLgprjnTumWupAHPQi.jpeg