sidhu mossewala ਦੇ ਨਾਂਅ ਤੇ ਬਣੇਗੀ ਸੜਕ॥

in #punjab2 years ago

ਸਾਰਿਆ ਨੇ ਰਲ ਕੇ ਇਹ ਲਿਆ ਗਿਆ ਹੈ ਕਿ ਸਿੱਧੂ ਮੁਸੇਵਾਲੇ ਦੇ ਨਾਂਅ ਤੇ ਸੜਕ ਬਣਨੀ ਚਾਹੀਦੀ ਹੈ ਤੇ ਸਿੱਧੂ ਮੁਸੇਆਲੇ ਦੇ ਪਿਤਾ ਨੇ ਇਸ ਸੜਕ ਦਾ ਉਦਘਾਟਨ ਕੀਤਾ, ਤੇ ਲੋਕਾਂ ਸਾਹਮਣੇ ਆਪਣੇ ਪੁੱਤ ਦਾ ਦੁੱਖ ਸਾਂਝਾ ਕੀਤਾ ਤੇ ਨਾਲ ਹੀ ਕਿਹਾ ਮੈਂ ਆਪਣੇ ਪੁੱਤ ਨੂੰ ੧੦ ਸਾਲ ਤੱਕ ਜਿਊਦਾ ਰੱਖਾਗਾ॥7F642D6D-3221-4B24-9416-FFF718D4A030.jpeg