10ਵੀਂ ਦੇ ਨਤੀਜ਼ੇ ਸ਼ਾਨਦਾਰ॥

in #punjab2 years ago

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜਿਆਂ ‘ਚ ਇੱਕ ਵਾਰ ਫਿਰ ਸਾਡੀਆਂ ਧੀ-ਰਾਣੀਆਂ ਨੇ ਬਾਜ਼ੀ ਮਾਰੀ ਹੈ..

ਨੈਨਸੀ ਰਾਣੀ(ਫ਼ਿਰੋਜ਼ਪੁਰ), ਦਿਲਪ੍ਰੀਤ ਕੌਰ(ਸੰਗਰੂਰ), ਕੋਮਲਪ੍ਰੀਤ ਕੌਰ(ਸੰਗਰੂਰ) ਸਮੇਤ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ..ਭਵਿੱਖ ਲਈ ਸ਼ੁੱਭਕਾਮਨਾਵਾਂ..

#punjab378D31F6-3A8A-40E7-86F6-E3433580A9A2.jpeg