ਰੂਸ ਦੇ ਲਗਾਤਾਰ ਹਮਲਿਆਂ ਤੋਂ ਯੂਕਰੇਨ ਦਾ ਹਾਲ ਬੇਹਾਲ,

in #punjab2 years ago

ਰੂਸ ਯੂਕਰੇਨ ਵਿਚਾਲੇ 4 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ਦਾ ਫਿਲਹਾਲ ਕੋਈ ਹੱਲ ਨਹੀਂ ਨਿਕਲਿਆ ਹੈ। ਓਡੇਸਾ ਵਿੱਚ ਸ਼ੁੱਕਰਵਾਰ ਨੂੰ ਇੱਕ ਅਪਾਰਟਮੈਂਟ ਤੇ ਮਨੋਰੰਜਨ ਕੇਂਦਰਾਂ ਉੱਤੇ ਮਿਜ਼ਾਈਲ ਹਮਲਿਆਂ ਵਿੱਚ 20 ਤੋਂ ਵੱਧ ਲੋਕ ਮਾਰੇ ਗਏ7C97D12F-1F4F-497E-8C07-D4E116988FE2.webp