ਇੰਦਰਜੀਤ ਨਿੱਕੂ 'ਚ ਦੇਖਣ ਨੂੰ ਮਿਲਿਆ ਉਤਸ਼ਾਹ

in #punjab2 years ago

ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ (Inderjit Singh Nikku) ਦਾ ਨਾਂ ਆਪਣੇ ਸਮੇਂ ਵਿੱਚ ਖੂਬ ਸੁਰਖੀਆਂ 'ਚ ਰਿਹਾ। ਕਲਾਕਾਰ ਦੇ ਗੀਤਾਂ ਅਤੇ ਫਿਲਮਾਂ ਨੂੰ ਪ੍ਰਸ਼ੰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਪਰ ਇਸ ਸਮੇਂ ਕਲਾਕਾਰ ਆਰਥਿਕ ਤੰਗੀ ਤੋਂ ਗੁਜ਼ਰ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਵਾਈਰਲ ਹੋਈ ਵੀਡੀਓ ਨੇ ਕਲਾਕਾਰ ਦਾ ਦਰਦ ਪੂਰੀ ਦੁਨੀਆ ਵਿੱਚ ਦਿਖਾ ਦਿੱਤਾ। ਹਾਲ ਹੀ ਚ ਇੰਦਰਜੀਤ ਨਿੱਕੂ ਆਪਣੇ ਪਰਿਵਾਰ ਨਾਲ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ।