ਜਦੋਂ ਪੁਲਿਸ ਨੇ ਮੰਡਪ ਵਿਚੋਂ ਚੁੱਕ ਲਈ ਠੱਗ ਲਾੜੀ

in #punjab2 years ago

ਫਿਰੋਜ਼ਪੁਰ (Ferozepur Police) ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਪੁਲਿਸ ਨੇ ਵਿਆਹ ਦੇ ਮੰਡਪ ਵਿਚੋਂ ਇੱਕ ਲਾੜੀ ਨੂੰ ਫੇਰਿਆਂ ਤੋਂ ਪਹਿਲਾਂ ਹੀ ਹੱਥਕੜੀਆਂ ਵਿੱਚ ਜਕੜ ਦਿੱਤਾ। ਜੀ, ਹਾਂ ਇਹ ਪੁਲਿਸ ਦੀ ਫਿਰੋਜ਼ਪੁਰ ਪੁਲਿਸ ਦੀ ਕਾਮਯਾਬੀ ਹੈ ਕਿ ਉਸ ਨੇ ਇੱਕ ਹੋਰ ਨੌਜਵਾਨ ਨੂੰ ਲੁੱਟਣ ਤੋਂ ਬਚਾਅ ਲਿਆ। ਦਰਅਸਲ ਇਹ ਲਾੜੀ ਵਿਆਹ ਰਾਹੀਂ ਠੱਗੀ ਕਰਨ ਵਾਲੇ ਗਿਰੋਹ (Crime News) ਦੀ ਮੈਂਬਰ ਹੈ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ।