ਰੋਹਿਤ ਸ਼ਰਮਾ ਨੇ ਗੁੱਸੇ 'ਚ ਫੜਿਆ ਦਿਨੇਸ਼ ਕਾਰਤਿਕ ਦਾ ਗਲਾ

in #punjab2 years ago

ਭਾਰਤੀ ਟੀਮ ਨੂੰ ਆਸਟਰੇਲੀਆ ਤੋਂ 4 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਬੇਹੱਦ ਖਰਾਬ ਕੀਤਾ। ਭਾਰਤ ਨੂੰ ਗੇਂਦਬਾਜ਼ਾਂ ਦੀ ਖ਼ਰਾਬ ਫਾਰਮ ਦਾ ਖ਼ਮਿਆਜ਼ਾ ਭੁਗਤਣਾ ਪਿਆ। ਅਜਿਹਾ ਹੀ ਇੱਕ ਪਲ ਇਸ ਮੈਚ ਵਿੱਚ ਆਇਆ। ਜਦੋਂ ਕਪਤਾਨ ਰੋਹਿਤ ਸ਼ਰਮਾ (Rohit Sharma) ਵਿਕਟਕੀਪਰ ਦਿਨੇਸ਼ ਕਾਰਤਿਕ (Dinesh Karthik) 'ਤੇ ਭੜਕ ਗਏ ਅਤੇ ਗੁੱਸੇ 'ਚ ਉਨ੍ਹਾਂ ਨੇ ਕਾਰਤਿਕ ਦਾ ਗਲਾ ਫੜ ਲਿਆ।ਰੋਹਿਤ ਸ਼ਰਮਾ ਨੂੰ ਆਇਆ ਗੁੱਸਾਆਸਟ੍ਰੇਲੀਆ ਖਿਲਾਫ ਪਹਿਲੇ ਟੀ-20 ਮੈਚ 'ਚ ਰੋਹਿਤ ਸ਼ਰਮਾ (Rohit Sharma) ਨੇ ਰਿਸ਼ਭ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਪਲੇਇੰਗ ਇਲੈਵਨ 'ਚ ਮੌਕਾ ਦਿੱਤਾ ਪਰ ਕਾਰਤਿਕ ਨੇ ਮੈਚ 'ਚ ਤਿੰਨ ਵੱਡੀਆਂ ਗਲਤੀਆਂ ਕੀਤੀਆਂ, ਜਿਸ ਕਾਰਨ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਸਿਰਫ਼ ਅਕਸ਼ਰ ਪਟੇਲ ਨੇ ਹੀ ਬਿਹਤਰੀਨ ਗੇਂਦਬਾਜ਼ੀ ਕੀਤੀ। ਉਸ ਨੇ ਆਰੋਨ ਫਿੰਚ ਨੂੰ ਜਲਦੀ ਆਊਟ ਕਰ ਦਿੱਤਾ।Takht-Hazur-Sahib-Nanded-30-16637496763x2.jpg