ਮੁਕੇਸ਼ ਅੰਬਾਨੀ ਨੇ ਪੂਰੇ ਪਰਿਵਾਰ ਨਾਲ ਕੀਤੇ ਲਾਲਬਾਗ ਰਾਜਾ ਦੇ ਦਰਸ਼ਨ

in #punjab2 years ago

Mukesh Ambani with Family At Lalbaugcha Raja: ਮਹਾਰਾਸ਼ਟਰ 'ਚ 10 ਦਿਨਾਂ ਦਾ ਗਣੇਸ਼ ਉਤਸਵ ਜਾਰੀ ਹੈ। ਇਸ ਦੌਰਾਨ ਅੱਜ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਮੁਖੀ ਮੁਕੇਸ਼ ਅੰਬਾਨੀ (Mukesh Ambani) ਆਪਣੇ ਪੂਰੇ ਪਰਿਵਾਰ ਸਮੇਤ ਮੁੰਬਈ ਦੇ ਮਸ਼ਹੂਰ ਲਾਲਬਾਗ ਦੇ ਰਾਜਾ ਪਹੁੰਚੇ। ਉੱਥੇ ਪਤਨੀ ਨੀਤਾ ਅੰਬਾਨੀ ਬੇਟੇ ਅਨੰਤ ਨਜ਼ਰ ਆਏ। ਪੂਜਾ ਦੌਰਾਨ ਮੁਕੇਸ਼ ਅੰਬਾਨੀ ਲਾਲਬਾਗ ਦੇ ਰਾਜਾ ਗਣੇਸ਼ ਜੀ ਅੱਗੇ ਝੁਕ ਕੇ ਮੱਥਾ ਟੇਕਿਆ। ਸਾਰਿਆਂ ਨੇ ਮਿਲ ਕੇ ਲਾਲਬਾਗ ਦੇ ਰਾਜੇ ਦੀ ਆਰਤੀ ਕੀਤੀ। ਮੁਕੇਸ਼ ਅੰਬਾਨੀ ਨੇ ਪੂਰੇ ਪਰਿਵਾਰ ਨਾਲ ਲਾਲਬਾਗ ਦੇ ਰਾਜਾ ਦੇ ਵੀਆਈਪੀ ਦਰਸ਼ਨ ਕੀਤੇ।

news4.jpg