ਸਿਮਰਨਜੀਤ ਮਾਨ ਦਾ ਵਿਵਾਦਤ ਬਿਆਨ; ...ਜੇ ਕ੍ਰਿਪਾਨ ਉਤਰੀ ਤਾਂ ਜਨੇਊ ਵੀ ਉਤਰੇਗਾ

in #punjab2 years ago

ਚੰਡੀਗੜ੍ਹ- ਮੈਂਬਰ ਆਫ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਆਪਣੇ ਬਿਆਨ ਨਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇ ਹਿੰਦੂ ਜਨੇਊ ਪਾ ਸਕਦੇ ਹਨ ਤਾਂ ਸਿੱਖ ਕ੍ਰਿਪਾਨ ਕਿਉਂ ਨਹੀਂ ਪਾ ਸਕਦੇ। ਉਨ੍ਹਾਂ ਕਿਹਾ ਜੇ ਜਨੇਊ ਪਾ ਕੇ ਹਵਾਈ ਸਫਰ ਕੀਤਾ ਜਾ ਸਕਦਾ ਹੈ ਤਾਂ ਕ੍ਰਿਪਾਨ ਪਹਿਣ ਕੇ ਸਫਰ ਕਿਉਂ ਨਹੀਂ ਕੀਤਾ ਜਾ ਸਕਦਾ ਹੈ। ਸਿਮਰਨਜੀਤ ਮਾਨ ਨੇ ਕਿਹਾ ਕਿ ਜਨੇਊ ਨਾਲ ਵੀ ਕਿਸੇ ਦਾ ਗਲਾ ਦਬਾਇਆ ਜਾਂ ਘੁਟਿਆ ਜਾ ਸਕਦਾ ਹੈ।simranjit maan.jpg