ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੁਣ ਖੁੱਲੇ ਵਿੱਚ ਕੂੜਾ ਸੁੱਟਣ ਵਾਲਿਆਂ ਦੇ ਕੀਤੇ ਚਲਾਨ

in #punjab2 years ago

a-pile-of-waste-has-become-a-city_1491572890.jpegਸਿਟੀ ਬਿਊਟੀਫੁੱਲ ਨੂੰ ਗੰਦਾ ਕਰਨ ਵਾਲਿਆਂ ਤੋਂ ਨਿਗਮ ਭਾਰੀ ਜੁਰਮਾਨਾ ਵਸੂਲ ਕਰੇਗਾ। ਜੇਕਰ ਕੋਈ ਡਰੇਨੇਜ ਸਿਸਟਮ ਅਤੇ ਨਾਲੀਆਂ ਵਿੱਚ ਗੰਦਗੀ ਕੂੜਾ ਸੁੱਟਦਾ ਹੈ ਤਾਂ ਉਸ ਨੂੰ 5789 ਰੁਪਏ ਜੁਰਮਾਨਾ ਲੱਗੇਗਾ। ਇਸਤੋਂ ਇਲਾਵਾ ਬੈਕੁੰਟ ਹਾਲ, ਮੈਰਿਜ ਪੈਲਸੇ, ਪ੍ਰਦਰਸ਼ਨੀਆਂ, ਕਲੱਬ, ਕਮਿਊਨਿਟੀ ਹਾਲ ਅਤੇ ਮਲਟੀਪਲੈਕਸ ਆਦਿ ਥਾਂਵਾਂ 'ਤੇ 11,567 ਰੁਪਏ ਦਾ ਜੁਰਮਾਨਾ ਲੱਗਾਗਾ, ਜਦਕਿ ਹੋਰਾਂ 'ਤੇ ਰਕਮ 1158 ਰੁਪਏ ਹੋਵੇਗੀ।
ਨਿਗਮ ਵੱਲੋਂ ਕੈਮਰੇ ਲਗਾਉਣ ਲਈ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ 5.14 ਕਰੋੜ ਰੁਪਏ ਦੇ ਫੰਡ ਦੀ ਵਰਤੋਂ ਕਰਨ ਬਾਰੇ ਕਿਹਾ ਜਾ ਰਿਹਾ ਹੈ