ਅੱਜ ਭਵਾਨੀਗੜ੍ਹ ਵਿਖੇ ਪ੍ਰਾਈਵੇਟ ਬਸਾਂ ਦੇ ਕੰਡਕਟਰਾ, ਡਰਾਈਵਰ,ਅੱਡਾ ਇੰਚਾਰਜ ਆ ਵਲੋ t ਧਰਨਾ

in #punjab2 years ago

IMG-20220809-WA0007.jpgਭਵਾਨੀਗੜ੍ਹ (ਸੰਗਰੂਰ)ਅੱਜ ਸਵੇਰੇ ਮਿਤੀ 9 ਅਗਸਤ 2022 ਨੂੰ ਸਾਰੀਆ ਪ੍ਰਾਈਵੇਟ ਬੱਸਾਂ ਮਾਲਕਾ ਵਲੋ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਕਾਰਨ ਬੱਸਾਂ ਵਿਚ ਫ੍ਰੀ ਸਫ਼ਰ ਕਰਨ ਸਰਕਾਰ ਨੇ ਇਹਨਾਂ ਨੂੰ ਮੁਸਕਲਾ ਵਿਚ ਪਾ ਸੁੱਟਿਆ । ਫ੍ਰੀ ਸਫ਼ਰ ਵਾਲੀ ਆ ਸਵਾਰੀਆ ਪ੍ਰਾਈਵੇਟ ਬੱਸਾਂ ਵਿਚ ਨਹੀਂ ਚੜਦੀ ਆ । ਇਸ ਲਈ ਬੱਸ ਮਾਲਕਾ ਨੇ ਅੱਜ ਪੂਰਨ ਤੋਰ ਤੇ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਰੋਸ ਪ੍ਰਦਰਸ਼ਨ ਵਿਚ ਸਾਰੇ ਡਰਾਈਵਰ ਤੇ ਕੰਡਕਟਰ, ਅੱਡਾ ਇਨਚਾਰਜ ਇਸ ਰੋਸ ਪ੍ਰਦਰਸ਼ਨ ਵਿਚ ਵਿਚ ਸ਼ਾਮਿਲ ਹੋਕੇ ਬੱਸਾਂ ਬੰਦ ਕਰਨ ਦਾ ਸਮਰਥਨ ਕਰਦੇ ਆ IMG-20220809-WA0007.jpg