PM Kisan: ਜੇਕਰ ਤੁਸੀਂ ਗਲਤ ਤਰੀਕੇ ਨਾਲ ਲਿਆ ਹੈ ਸਕੀਮ ਦਾ ਲਾਭ, ਤਾਂ ਵਾਪਸ ਕਰਨੀ ਪਵੇਗੀ ਸਾਰੀ ਰਕਮ

in #punjab2 years ago

PM Kisan Samman Nidhi Yojana:ਅਜਿਹੇ ਕਈ ਲੋਕ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈ ਰਹੇ ਹਨ, ਜੋ ਇਸ ਦੇ ਯੋਗ ਨਹੀਂ ਹਨ। ਸਰਕਾਰ ਨੇ ਹੁਣ ਇਸ ਸਕੀਮ ਵਿੱਚ ਧੋਖਾਧੜੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਅਤੇ ਅਯੋਗ ਕਿਸਾਨਾਂ ਤੋਂ ਇਸ ਸਕੀਮ ਦੀ ਰਾਸ਼ੀ ਵੀ ਕਢਵਾਉਣੀ ਸ਼ੁਰੂ ਕਰ ਦਿੱਤੀ ਹੈ।1486621_CON_FEATUREimages-1.jpeg