Dream Home: ਸੁਪਨਿਆਂ ਦਾ ਘਰ ਖਰੀਦਣਾ ਹੋਇਆ ਮਹਿੰਗਾ, 15% ਤੱਕ ਵਧੀਆਂ ਘਰਾਂ ਦੀਆਂ ਕੀਮਤਾਂ

in #punjab2 years ago

Real estate: ਰਾਸ਼ਟਰੀ ਰਾਜਧਾਨੀ ਅਤੇ ਗੁਰੂਗ੍ਰਾਮ ਵਿੱਚ ਨਵੀਂ ਲਾਂਚਿੰਗ ਵਿੱਚ ਵੀ 57 ਪ੍ਰਤੀਸ਼ਤ ਵਾਧਾ ਹੋਇਆ ਹੈ, ਇਹ 1,205 ਯੂਨਿਟ ਰਿਹਾ ਹੈ। ਨੋਇਡਾ ਵਿੱਚ ਨਵੇਂ ਮਕਾਨਾਂ ਦੀ ਗਿਣਤੀ 87 ਫੀਸਦੀ ਵਧ ਕੇ 1,010 ਯੂਨਿਟ ਹੋ ਗਈ ਹੈ। ਸਾਲਾਨਾ ਆਧਾਰ 'ਤੇ ਨਵੀਂ ਲਾਂਚਿੰਗ 'ਚ 51 ਫੀਸਦੀ ਦਾ ਉਛਾਲ ਆਇਆ ਹੈ।house.jpg