ਪੰਜਾਬ ਵਿਚ ਬਿਜਲੀ ਦੇ ਸੰਕਟ ਨੂੰ ਲੈ ਬੀਜੇਪੀ ਨੇ ਕੀਤਾ ਰੌਸ਼ ਪ੍ਰਦਰਸ਼ਨ

in #protest2 years ago

ਪੰਜਾਬ ਵਿਚ ਬਿਜਲੀ ਦੇ ਸੰਕਟ ਨੂੰ ਲੈ ਬੀਜੇਪੀ ਨੇ ਕੀਤਾ ਰੌਸ਼ ਪ੍ਰਦਰਸ਼ਨ Screenshot_20220505-203137_WhatsApp.jpg

ਕਿਹਾ ਪੰਜਾਬ ਵਿਚ ਝੂਠੇ ਵਾਅਦੇ ਕਰਨ ਵਾਲੀ ਸਰਕਾਰ ਦਾ ਕਰਦੇ ਰਹਾਂਗੇ ਵਿਰੋਧ

ਅਜ ਪਖੀਆ ਵੰਡ ਕੀਤਾ ਗਿਆ ਰੌਸ਼ ਪ੍ਰਦਰਸ਼ਨ

ਅੰਮ੍ਰਿਤਸਰ:- ਪੰਜਾਬ ਸਰਕਾਰ ਵਲੌ ਪੈਦਾ ਕੀਤਾ ਬਿਜਲੀ ਸੰਕਟ ਨੂੰ ਲੈ ਕੇ ਅਜ ਅੰਮ੍ਰਿਤਸਰ ਵਿਖੇ ਬੀਜੇਪੀ ਆਗੂਆ ਅਤੇ ਵਰਕਰਾਂ ਵਲੌ ਰੌਸ਼ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਜਿਥੇ ਰੌਸ਼ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਅਜ ਲੌਕਾ ਨੂੰ ਪਖੀਆ ਤਕ ਵੰਡੀਆਂ ਗਈਆਂ।

ਇਸ ਮੌਕੇ ਗਲਬਾਤ ਕਰਦਿਆਂ ਅੰਮ੍ਰਿਤਸਰ ਬੀਜੇਪੀ ਦੇ ਆਗੂਆਂ ਨੇ ਪਤਰ ਕਾਰਾ ਨਾਲ ਗਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੌ ਕੀਤੇ ਐਲਾਨਾਂ ਦੀ ਪੋਲ ਖੁਲਣੀ ਸੁਰੂ ਹੋ ਗਈ ਹੈ ਜਿਸਦੇ ਚੱਲਦੇ ਪੰਜਾਬ ਵਿਚ ਗਹਿਰਾਏ ਬਿਜਲੀ ਸੰਕਟ ਦੇ ਚਲਦਿਆਂ ਲੌਕਾ ਅਗੇ ਸਰਕਾਰ ਦੇ ਗਾਰੰਟੀ ਵਾਲੇ ਦਾਅਵਿਆਂ ਦੀ ਪੋਲ ਖੁਲਣੀ ਸੁਰੂ ਹੋ ਗਈ ਹੈ। ਜਿਸਦੇ ਚੱਲਦੇ ਅਜ ਅਸੀ ਅੰਮ੍ਰਿਤਸਰ ਦੀਆਂ ਸੜਕਾਂ ਤੇ ਉਤਰ ਪੰਜਾਬ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ ਹੈ ਅਤੇ ਸ਼ਹਿਰਵਾਸੀਆ ਨੂੰ ਪਖੀਆ ਵੰਡੀਆਂ ਹਨ ਤਾ ਜੌ ਉਹਨਾ ਨੂੰ ਗਰਮੀ ਤੌ ਰਾਹਤ ਮਿਲ ਸਕੇ।

ਇਸ ਤੌ ਇਲਾਵਾ ਬੀਜੇਪੀ ਆਗੂ ਨੇ ਦਸਿਆ ਕਿ ਬਿਜਲੀ ਸੰਕਟ ਤੌ ਰਾਹਤ ਦੇ ਲੱੲਈ ਕੇਂਦਰ ਸਰਕਾਰ ਵਲੌ ਕੋਇਲੇ ਦੀ ਵਡੀ ਖੇਪ ਭੇਜੀ ਗਈ ਹੈ ਪਰ ਪੰਜਾਬ ਸਰਕਾਰ ਕੌਲੌ ਫੰਡ ਦੀ ਕਮੀ ਦੇ ਚਲਦਿਆਂ ਉਹ ਇਸਦੀ ਲਿਫਟਿੰਗ ਕਰਵਾਉਣ ਵਿਚ ਅਸਮਰਥ ਹਨ ਜਿਸਦੇ ਚਲਦੇ ਪੰਜਾਬ ਸਰਕਾਰ ਆਪਣੇ ਵਾਦਿਆ ਤੌ ਭਜਦੀ ਦਿਖਾਈ ਦੇ ਰਹੀ ਹੈ ਅਸੀਂ ਇਸੇ ਤਰਾ ਰੌਸ਼ ਪ੍ਰਦਰਸ਼ਨ ਕਰ ਲੌਕਾ ਦੇ ਹਿਤਾਂ ਦੀ ਰਾਖੀ ਕਰਦੇ ਰਹਾਂਗੇ।

ਬਾਇਟ:- ਅੰਮ੍ਰਿਤਸਰ ਬੀਜੇਪੀ ਆਗੂ