ਟਾਵਰ ਤੇ ਚੜ੍ਹਿਆ ਨਾ ਕਰਨ ਦੀ ਸਿਹਤ ਵਿਗੜੀ

in #politician2 years ago

ਭਰਤੀ ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਸੰਗਰੂਰ ਰੋਡ ਸਥਿਤ ਵੋਲਟੇਜ਼ ਟਾਵਰ 'ਤੇ ਧਰਨਾ ਦਿੱਤਾ ਜਾ ਰਿਹਾ ਹੈ। ਉੱਥੇ ਹੀ ਕੋਈ ਵੀ ਸੁਣਵਾਈ ਨਾ ਹੋਣ ਦੇ ਚੱਲਦਿਆਂ ਬੇਰੁਜ਼ਗਾਰ ਲਾਈਨਮੈਨ ਲੰਬੇ ਸਮੇਂ ਤੋਂ ਸਮਾਣਾ ਹਲਕੇ 'ਚ ਪਟਿਆਲਾ ਸੰਗਰੂਰ ਰੋਡ ਸਥਿਤ ਪਿੰਡ ਭੇਡਪੁਰਾ ਵਿਖੇ ਹਾਈ ਵੋਲਟੇਜ਼ ਟਾਵਰ 'ਤੇ 6 ਦਿਨਾਂ ਤੋਂ ਵਰ੍ਹਦੇ ਮੀਂਹ ਵਿਚ ਤਰਪਾਲ ਬੰਨ੍ਹ ਕੇ ਧਰਨਾ ਲੱਗਾ ਕੇ ਬੈਠੇ ਹਨ।IMG_20220716_133833.jpg