ਕੈਨੇਡਾ ਦੇ 1.10 ਕਰੋੜ ਲੋਕਾਂ ਨੂੰ ਮਿਲੇਗੀ ਆਰਥਿਕ ਸਹਾਇਤਾ

in #ottawa2 years ago

ਮਹਿੰਗਾਈ ਨਾਲ ਜੂਝ ਰਹੇ ਕੈਨੇਡਾ ਵਾਸੀਆਂ ਨੂੰ ਗੁਡਜ਼ ਐਂਡ ਸਰਵਿਸ ਟੈਕਸ ਵਿਚ ਦੁੱਗਣੀ ਰਿਆਇਤ ਦਿੰਦਾ ਬਿਲ ਵੀਰਵਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ।
ਸੈਨੇਟ ਵਿਚ ਪਾਸ ਹੋਣ ਮਗਰੋਂ ਕਾਨੂੰਨ ਬਣਨ 'ਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਟੈਕਸ ਰਿਆਇਤ ਦੇ ਰੂਪ ਵਿਚ ਨਕਦ ਅਦਾਇਗੀ ਕਰ ਦਿਤੀ ਜਾਵੇਗੀ।n42964803616651530151707208bc1bfaf6668e81642a78471d6e8aa86fa8bdaabe8521b47efe1d1bddf1da.jpg