Sangrur Lok Sabha bypoll : ਅੱਜ 15 ਲੱਖ ਵੋਟਰ ਕਰਨਗੇ ਸੰਗਰੂਰ ਹਲਕੇ ਦੀ ਕਿਸਮਤ ਦਾ ਫੈਸਲਾ

in #news2 years ago

Sangrur Lok Sabha bypoll: ਸੰਗੁਰੂਰ ਲੋਕਸਭਾ ਜਿਮਨੀ ਚੋਣ ਦੌਰਾਨ ਕੁੱਲ 16 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ, ਜਿੰਨਾਂ ਵਿੱਚੋਂ 13 ਪੁਰਸ਼ ਅਤੇ ਤਿੰਨ ਔਰਤਾਂ ਚੋਣ ਮੈਦਾਨ ਵਿੱਚ ਹਨ। ਸਖ਼ਤ ਸੁਰੱਖਿਆ ਦੇ ਵਿਚਕਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ।DFDFEEFEFEFE170-16559478033x2.jpg