PHOTOS: ਤਿੰਨ ਆਈਟੀ ਦੇ ਵਿਦਿਆਰਥੀਆਂ ਨੇ ਬਣਾਈ ਇਲੈਕਟ੍ਰੋਨਿਕ ਬਾਈਕ, ਇੱਕ ਵਾਰੀ ਚਾਰਜ 'ਤੇ ਚੱਲੇਗੀ 50 ਕਿਲੋਮੀਟਰ

in #news2 years ago

Himachal News: ਟ੍ਰਿਪਲ ਆਈਟੀ ਡਾਇਰੈਕਟਰ ਐਸ. ਸੇਲਵਾਕੁਮਾਰ ਅਤੇ ਰਜਿਸਟਰਾਰ ਅਮਰਨਾਥ ਗਿੱਲ ਨੇ ਦੱਸਿਆ ਕਿ ਸਿੰਗਲ ਪੀਸ ਮੈਨੂਫੈਕਚਰਿੰਗ ਵਿੱਚ 40 ਹਜ਼ਾਰ ਰੁਪਏ ਦੇ ਕਰੀਬ ਖਰਚੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਬਾਈਕ ਨੂੰ ਕਮਰਸ਼ੀਅਲ ਤੌਰ 'ਤੇ ਬਣਾਇਆ ਜਾਵੇ ਤਾਂ ਇਸ ਦੇ ਨਿਰਮਾਣ 'ਚ ਹੋਰ ਵੀ ਘੱਟ ਲਾਗਤ ਆਉਣ ਦੀ ਉਮੀਦ ਹੈ।1656419533_CYCLE.jpg