ਸਿਮਰਨਜੀਤ ਸਿੰਘ ਮਾਨ 7052 ਵੋਟਾਂ ਨਾਲ ਅੱਗੇ, 95 ਫ਼ੀਸਦੀ ਹੋਈ ਵੋਟਾਂ ਦੀ ਗਿਣਤੀ

in #news2 years ago

ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਵਿਚ ਹੁਣ ਤਾਜ਼ਾ ਰਿਪੋਰਟ ਮੁਤਾਬਕ ਇਕ ਵਾਰ ਫਿਰ ਸਿਮਰਨਜੀਤ ਸਿੰਘ ਮਾਨ ਅੱਗੇ ਚਲ ਰਹੇ ਹਨ। ਬੇਸ਼ੱਕ ਇਹ ਲੀਡ ਘਟ ਗਈ ਹੈ ਪਰ ਫਿਰ ਵੀ ਲੱਗਭਗ 5592 ਵੋਟਾਂ ਦੀ ਲੀਡ ਨਾਲ ਸਿਮਰਨਜੀਤ ਸਿੰਘ ਮਾਨ ਲੱਗੇ ਚਲ ਰਹੇ ਹਨ। ਹੁਣ ਤਕ ਅੱਧੀਆਂ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ।