ਸਕੂਲ ਚੋ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

in #mansa2 years ago

ਸਕੂਲ ਚੋ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ FB_IMG_1660888735651.jpg
ਮਾਨਸਾ
ਸਥਾਨਕ ਮਾਈ ਨਿਕੋ ਦੇਵੀ ਮਾਡਲ ਸੀਨੀਅਰ ਸੈਕੇਡਰੀ ਸਕੂਲ ਵਿਖੇ ਜਨਮ ਅਸਟਮੀ ਦਾ ਤਿਉਹਾਰ ਬਹੁਤ ਹੀ ਸਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ।ਸਕੂਲ ਦੇ ਪ੍ਰਿੰਸੀਪਲ ਸ੍ਰੀ ਮੱਖਣ ਲਾਲ ਨੇ ਦੱਸਿਆ ਕਿ ਸਕੂਲ ਵਿਚ ਬੱਚਿਆ ਦੇ ਨੂੰ ਹਰ ਤਿਉਹਾਰ ਅਤੇ ਹੋਰ ਵਿਸੇਸ ਦਿਨਾ ਦੀ ਮਹੱਤਤਾ ਬਾਰੇ ਦੱਸਿਆ ਜਾਦਾ ਹੈ ਤਾਂ ਜੋ ਬੱਚੇ ਆਪਣੇ ਧਰਮ ਅਤੇ ਆਪਣੇ ਸੱਭਿਆਚਾਰ ਤੋ ਜਾਣੂ ਹੋਣ ਤੇ ਇਸ ਨਾਲ ਜੁੜੇ ਰਹਿਣ ਇਸ ਮੋਕੇ ਸ੍ਰੀ ਕ੍ਰਿਸਨ ਜਨਮਅਸਟਮੀ ਦੇ ਤਿਉਹਾਰ ਨੂੰ ਮਨਾਉਣ ਲਈ ਬੱਚਿਆ ਨੇ ਵੱਖ ਵੱਖ ਭੂਮਿਕਾ ਜਿਵੇ ਸ੍ਰੀ ਕ੍ਰਿਸਨ, ਰਾਧਾ , ਸੁਦਾਮਾ , ਅਤੇ ਗੋਪੀਆ ਦੇ ਰੂਪ ਵਿਚ ਤਿਆਰ ਕੀਤਾ ਸੁੰਦਰ ਸੁੰਦਰ ਮਨਮੋਹਕ ਝਾਕੀਆ ਨਾਲ ਬੱਚਿਆ ਤੇ ਸਾਰੇ ਸਟਾਫ ਨੇ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ ਅਖੀਰ ਵਿੱਚ ਸਕੂਲ ਦੇ ਪ੍ਰਧਾਨ ਸਾਮ ਲਾਲ ਚੋਧਰੀ ਨੇ ਸਕੂਲ ਦੇ ਸਾਰੇ ਸਟਾਫ ਤੇ ਸਹਿਰ ਨਿਵਾਸੀਆ ਨੂੰ ਵਧਾਈਆ ਦਿੱਤੀਆ ।ਇਸ ਮੋਕੇ ਮੈਡਮ ਸਰਿਤਾ , ਪੱਲਵੀ , ਮੀਨੂ ਗੁਪਤਾ , ਬਿੰਦੀਆ ਗੋਇਲ , ਸੁਨੀਤਾ ,ਮੋੋਨਿਕਾ , ਕਿਰਨ ਸ਼ਰਮਾ , ਮੋਨਿਕਾ ਸਰਮਾ , ਮੀਨਾ ਗੋਇਲ , ਚੈਰੀ ,ਮੋਨਿਕਾ ਗੋਇਲ ,ਅਮਨਦੀਪ ਕੋਰ ,ਅਕਸ਼ਿਤਾ ਗੋਇਲ ਦਾ ਵਿਸੇਸ ਸਹਿਯੌਗ ਰਿਹਾ

Sort:  

Plz like my news sir