ਸੀਵਰੇਜ ਦੇ ਖੁੱਲ੍ਹੇ ਢੱਕਣ ਬਣ ਸਕਦੇ ਹਨ ਹਾਦਸਿਆਂ ਦਾ ਕਾਰਨ

in #mansa2 years ago

ਸੀਵਰੇਜ ਦੇ ਖੁੱਲ੍ਹੇ ਢੱਕਣ ਬਣ ਸਕਦੇ ਹਨ ਹਾਦਸਿਆਂ ਦਾ ਕਾਰਨ FB_IMG_1651053232640.jpg

ਮਾਨਸਾ ਬੱਸ ਸਟੈਂਡ ਤੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਦੇ ਕਿਉਂਕਿ ਰੋਜ਼ਾਨਾ ਹੀ ਸ਼ਹਿਰ ਦੇ ਵਿੱਚ ਆਉਣ ਵਾਲੇ ਵਹੀਕਲ ਚਾਲਕ ਅਤੇ ਪੈਦਲ ਰਾਹਗੀਰ ਵੀ ਇਸੇ ਰਸਤੇ ਲੰਘਦੇ ਹਨ ਜੋ ਕਿ ਅਚਾਨਕ ਕਿਸੇ ਦੇ ਲਈ ਇਹ ਖੱਡਾ ਖ਼ਤਰਨਾਕ ਸਾਬਤ ਹੋ ਸਕਦਾ ਹੈ ਬੇਸ਼ੱਕ ਸੀਵਰੇਜ ਬੋਰਡ ਵੱਲੋਂ ਇਨ੍ਹਾਂ ਖੱਡਿਆਂ ਦੇ ਢੱਕਣ ਚੁੱਕ ਕੇ ਸੀਵਰੇਜ ਦੀ ਸਫਾਈ ਕੀਤੀ ਜਾਂਦੀ ਹੈ ਪਰ ਇਸ ਸੀਵਰੇਜ ਦਾ ਢੱਕਣ ਇੰਨੀ ਖਸਤਾ ਹਾਲਤ ਵਿੱਚ ਹੈ ਕਿ ਟੁੱਟ ਚੁੱਕਿਆ ਹੈ ਜੋ ਕਿ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਤੇ ਤੁਰੰਤ ਸ਼ਹਿਰ ਦੇ ਵਿੱਚ ਅਜਿਹੇ ਖੱਡਿਆਂ ਵੱਲ ਝਾਤ ਮਾਰੀ ਜਾਵੇ ਅਤੇ ਇਨ੍ਹਾਂ ਖੱਡਿਆਂ ਨੂੰ ਪੂਰਿਆ ਜਾਵੇ ਤਾਂ ਕਿ ਕੋਈ ਹਾਦਸਾ ਹੋਣੋਂ ਬਚ ਸਕੇ

Sort:  

लाइक कीजिए फॉलो कीजिए 🙏🙏