ਨਿਖਤ ਦਾ ਵੀ ਸੁਪਨਾ ਹੈ ਕਿ ਉਹ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਿਲਣਾ ਚਾਹੁੰਦੀ ਹੈ।

in #latest2 years ago (edited)

n3882359701653115184673396846f2e23a7aee21d7dcedb38bc5976a631e2fe90709cf9e86fdbc5c1d20b5.jpgSalman Khan Tweet: ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਦੇਸ਼ ਭਰ 'ਚ ਹਰ ਕੋਈ ਨਿਖਤ ਨੂੰ ਵਧਾਈ ਦੇ ਰਿਹਾ ਹੈ। ਨਿਖਤ ਦਾ ਸੁਪਨਾ ਦੇਸ਼ ਲਈ ਗੋਲਡ ਮੈਡਲ ਜਿੱਤਣਾ ਸੀ। ਨਿਖਤ ਨੇ ਬਾਕਸਿੰਗ ਚੈਂਪੀਅਨਸ਼ਿਪ 'ਚ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।ਨਿਖਤ ਦਾ ਵੀ ਸੁਪਨਾ ਹੈ ਕਿ ਉਹ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਿਲਣਾ ਚਾਹੁੰਦੀ ਹੈ। ਸਲਮਾਨ ਖਾਨ ਨੇ ਨਿਖਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ।
NDTV ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਦੋਂ ਨਿਖਤ ਜ਼ਰੀਨ ਨੂੰ ਸਲਮਾਨ ਖਾਨ ਨੂੰ ਸੰਦੇਸ਼ ਦੇਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ, 'ਕੌਣ ਭਰਾ? ਨਿਖਤ ਨੇ ਅੱਗੇ ਕਿਹਾ ਕਿ ਉਹ ਸਾਰਿਆਂ ਦਾ ਭਰਾ ਹੋਵੇਗਾ ਪਰ ਮੇਰੀ ਤਾਂ ਜਾਨ ਹਨ। ਸਲਮਾਨ ਮੈਂ ਤੁਹਾਡਾ ਬਹੁਤ ਵੱਡੀ ਫੈਨ