ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਵੰਡੇ ਗਏ ਲੇਬਰ ਕਾਰਡ

in #kahnuwan2 years ago

ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਅੱਜ ਕਾਦੀਆਂ ਦੇ ਮੰਦਰ ਠਾਕੁਰ ਦੁਆਰਾ ਵਿੱਚ ਐਸਡੀਐਮ ਅਮਨਦੀਪ ਕੌਰ ਅਤੇ ਨਵਦੀਪ ਸਿੰਘ ਲੇਬਰ ਕਾਰਡ ਅਫਸਰ ਵੱਲੋਂ ਸੌ ਦੇ ਕਰੀਬ ਮਜ਼ਦੂਰਾਂ ਨੂੰ ਲੇਬਰ ਕਾਰਡ ਦਿੱਤੇ ਗਏ ਗੱਲਬਾਤ ਕਰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ ਐੱਸ ਡੀ ਐੱਮ ਅਮਨਦੀਪ ਕੌਰ ਅਤੇ ਲੇਬਰ ਕਾਰਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਕਾਰਡ ਸੁਵਿਧਾ ਕੇਂਦਰ ਵਿੱਚ ਬਣਦੇ ਸਨ ਪਰ ਹੁਣ ਅਸੀਂ ਆਨ ਦੀ ਸਪਾਟ ਲੋਕਾਂ ਦੀ ਰਜਿਸਟ੍ਰੇਸ਼ਨ ਕਰ ਰਹੇ ਹਾਉਨ੍ਹਾਂ ਕਿਹਾ ਕਿ ਇਸ ਕਾਰਡ ਨਾਲ ਗ਼ਰੀਬ ਪਰਿਵਾਰਾਂ ਨੂੰ ਬਹੁਤ ਸਹੂਲਤਾਂ ਮਿਲਦੀਆਂ ਹਨ ਹੁਣ ਤਕ ਗੁਰਦਾਸਪੁਰ ਜ਼ਿਲ੍ਹੇ ਚ ਸੋਲ਼ਾਂ ਹਜ਼ਾਰ ਕਾਰਡ ਬਣ ਚੁੱਕੇ ਹਨ ਉਨ੍ਹਾਂ ਕਿਹਾ ਕਿ ਸਾਡੇ ਕੋਲ ਗਿਆਰਾਂ ਸੌ ਕਰੋੜ ਰੁਪਿਆ ਪਿਆ ਹੈ ਜੋ ਗ਼ਰੀਬਾਂ ਦੀਆਂ ਸਹੂਲਤਾਂ ਲਈ ਲੱਗ ਸਕੇ ।25_05_2022-25grp_24_25052022_660-c-2_m.jpg